ਕਾਲੀ ਨਾਗਣੀ ਮੰਗਾਈ ਅਫਗਾਨ ਤੋਂ
ਜਿਹੜੀ ਅੱਖ ਯਾਰਾਂ ਦੀ ਆ ਖੜੀ ਰੱਖਦੀ
ਕਾਲੀ ਨਾਗਣੀ ਮੰਗਾਈ ਅਫਗਾਨ ਤੋਂ
ਜਿਹੜੀ ਅੱਖ ਯਾਰਾਂ ਦੀ ਆ ਖੜੀ ਰੱਖਦੀ
ਪੱਗ ਬਣ ਦਾ ਏ ਮੁੰਡਾ ਪੂਰੀ ਠੋਕ ਕੇ
ਤਾਹੀਂ ਅੱਲੜ੍ਹਾਂ ਦੀ ਅੱਖ ਨਹੀਓ ਲੱਗਦੀ
ਸਾਰੇ ਸ਼ਹਿਰ ਵਿੱਚ ਰੌਲਾ ਜੇਹਾ ਪੈ ਗਿਆ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ
ਨੀ ਬਾਡੀ ਉੱਥੇ ਟੱਕ ਨੇ ਤੇ ਬੰਦੇ ਜਵਾ ਚਕਵੇ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ
ਨੀ ਬਾਡੀ ਉੱਥੇ ਟੱਕ ਨੇ ਤੇ ਬੰਦੇ ਜਵਾ ਚਕਵੇ
ਰਿਮ ਕਾਰ ਦੇ ਤੇ ਸ਼ੂ ਪੈਰੀ ਯਾਰ ਦੇ
ਦੋਵੇਂ ਪੂਰੇ ਅਪਡੇਟ ਰਹਿੰਦੇ ਆ
ਰੈਂਦੇ ਕੁੜੇ ਸਾਥੋਂ ਦੂਰ ਦੂਰ ਹੀ
ਵੱਟੇ ਵੈਲੀ ਕਿੱਥੇ ਸਾਡੇ ਨਾਲ ਖਹਿੰਦੇ ਆ
ਕਰਨ ਗੱਲ ਕਾਹਦੀ ਦਿੰਦੇ ਫੱਟੇ ਚੱਕ ਨੇ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ
ਅੱਜ ਕੱਲ ਰਹਿਣੀ ਤਾ ਟੋਰੋਂਟੋ ਵਿੱਚ ਆ
ਮੁੰਡਾ ਓਹਦਾ ਖੰਨੇ ਤੋਂ ਬਲੌਂਗ ਕਰੇ ਨੀ
ਅੱਖ ਦੇ ਇਸ਼ਾਰੇ ਨਾਲ ਹੁੰਦੇ ਕੰਮ ਨੇ
ਗੱਭਰੂ ਦੇ ਲਿੰਕ ਪਰੇ ਤੋਂ ਵੀ ਪਰੇ ਨੀ
ਜੇਹੜੇ ਕਈ ਮੁਕਾਮ ਜ਼ਿੰਦਗੀ ਚ ਪਾਲੇ ਨੇ
ਲੋਕਾਂ ਨੂੰ ਤਾਂ ਲੱਗ ਜਾਂਦੇ ਕਈ ਵਰ੍ਹੇ ਨੀ
ਰੀਝਾਂ ਵਾਲੇ ਮਹਿਲ ਅਜੇ ਟੱਕ ਭਰੇ ਨੀ
ਜੇਹੜੇ ਜੁੱਤੀ ਹੇਠਾਂ ਰੱਖੇ ਸਾਰੇ ਨੱਪ ਨੇ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ
ਜਿਹਨਾਂ ਜਿਹਨਾਂ ਨਾਲ ਮਿਲੇ ਸਾਡੇ ਹੱਥ ਨੇ