LyricFind Logo
LyricFind Logo
Profile image icon
Lyric cover art

Chardi Jawani

Apple Music logo
Deezer logo
Spotify logo
Lyrics
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ
ਅੱਤ ਦੇ ਆਯੀ ਨੂ ਬੰਦਾ ਆਪ ਮਾਰਦਾ
ਸਾਹਾਂ ਤੋਂ ਪ੍ਯਾਰੀ ਜਦੋਂ ਲਤ ਮਾਰਦੀ
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ

ਸਜ੍ਣਾ ਨੂ ਮਿਲਨੇ ਦਾ time ਪਾ ਲੇਯਾ
ਹੋ ਜਾਂ ਨਾ ਮੈਂ late ਕਿੱਥੇ ਵਹਿਮ ਪਾ ਲੇਯਾ
ਸੱਜਣਾ ਨੂ ਮਿਲਨੇ ਦਾ time ਪਾ ਲੇਯਾ
ਹੋ ਜਾਂ ਨਾ ਮੈਂ late ਕਿੱਥੇ ਵਹਿਮ ਪਾ ਲੇਯਾ
ਔਖੇ ਹੁੰਦੇ ਮੌਕੇ ਉਤੇ wait ਕਰਨੀ
ਟਾਇਮ ਤੇ ਨਾ ਆਵੇ ਜਿਹੜੀ bus ਮਾਰਦੀ
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ

ਵਿਆਹ ਵਾਲੇ ਦਿਨ ਰੰਡੀ ਹੋ ਜੇ ਜਿਹੜੀ ਨਾਰ
ਓਹਦੇ ਲਈ ਤੇ ਹੋ ਜਏ ਸਾਰੀ ਦੁਨਿਯਾ ਬੇਕਾਰ
ਵਿਆਹ ਵਾਲੇ ਦਿਨ ਰੰਡੀ ਹੋ ਜੇ ਜਿਹੜੀ ਨਾਰ
ਓਹਦੇ ਲਈ ਤੇ ਹੋ ਜਏ ਸਾਰੀ ਦੁਨਿਯਾ ਬੇਕਾਰ
ਗੇਹਣੇ ਗੱਪੇਆ ਨੂੰ ਓਨੇ ਕੀ ਕਰਨਾ
ਮਾਰੀ ਜੋ ਮੁਕੱਦਰਾਂ ਨੇ ਸੱਟ ਮਾਰਦੀ
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ

ਮਾਲ ਪਤਾ ਖਾ ਕੇ ਦਿਨ ਲੰਘੀ ਜਾਂਦੇ ਆ
ਗਲੀ ਬਾਤੀ ਰਬ ਨੂ ਵੇ ਭੰਡੀ ਜਾਂਦੇ ਆ
ਮਾਲ ਪਤਾ ਖਾ ਕੇ ਦਿਨ ਲੰਘੀ ਜਾਂਦੇ ਆ
ਗਲੀ ਬਾਤੀ ਰਬ ਨੂ ਵੇ ਭੰਡੀ ਜਾਂਦੇ ਆ
ਅਮਲੀ ਦੇ ਹਡ਼ਾ ਨੂ ਭੜਕ ਪਈ ਜਾਵੇ
ਮੂਕ ਜਾਵੇ ਦਬੀ ਵਿਚ ਝੱਟ ਮਾਰਦੀ
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ

ਛੇਤੀ ਛੇਤੀ ਢਲੇ ਦਿਨ ਕਰਦੇ ਸਲਾਹ
ਐਨੇ ਵਜੇ ਪਿਛਲੀ ਗਲੇ ਚ ਜਾਈਂ ਆ
ਛੇਤੀ ਛੇਤੀ ਢਲੇ ਦਿਨ ਕਰਦੇ ਸਲਾਹ
ਐਨੇ ਵਜੇ ਪਿਛਲੀ ਗਲੇ ਚ ਜਾਈਂ ਆ
ਅਧੀ ਰਾਤੀਂ ਪਿੰਡ ਚ ਸਜਾਲਪੂਰੀਆ
ਫੜ ਹੋਯ ਜੋਡ਼ਾ ਪਏ ਖਪ ਮਾਰਦੀ
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ
ਚੜਦੀ ਜਵਾਨੀ ਹੋਜੇ ਵੱਸ ਮਾਰਦੀ
ਸੋਣੇਯਾ ਦੀ ਬਦਲੀ ਹੋਈ ਅੱਖ ਮਾਰਦੀ

WRITERS

Amar Sajaalpuria

PUBLISHERS

Lyrics © TUNECORE INC, TuneCore Inc., IPRS

Share icon and text

Share


See A Problem With Something?

Lyrics

Other