LyricFind Logo
LyricFind Logo
Profile image icon
Lyric cover art

Das Ki Karaan

Apple Music logo
Deezer logo
Spotify logo
Lyrics
Muzical Doctorz
Amar Sajaalpuria

ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਕਢ ਸੀਨੇ ਵਿਚੋ ਅੱਗ ਲਾ ਦਿਆਂ
ਕੱਮ ਏ ਵੀ ਮੇਰੇ ਵੱਸ ਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ

ਲੱਖ ਵਾਰੀ ਚਾਹਿਆ ਏ
ਕੇ ਤੈਨੂੰ ਨਫਰਤ ਕਰ ਲਯੀਏ
ਤੈਨੂੰ ਤਕਦੇ ਨੈਨਾ ਤੇ
ਅਸੀ ਕੋਲੇ ਤਰ ਲਯੀਏ
ਪਰ ਪ੍ਯਾਰ ਹੀ ਐਂਨਾ ਆ
ਤੇਰੇ ਬਿਨਾ ਰਿਹ ਸਕਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ

ਅਸੀ ਤਿੜਕੇ ਸ਼ੀਸ਼ੇ ਹਾਂ
ਤੂ ਸਾਨੂ ਗੱਲ ਨਾਲ ਲਾਵੀ ਨਾ
ਐਵੇ ਹਥ ਵਧਾ ਲਏਂਗੀ
ਤੂ ਸਾਨੂ ਹਥ ਵੀ ਲਾਵੀ ਨਾ
ਓ ਬੰਦਾ ਡੰਗਰੋ ਵੀ ਮਾੜਾ ਏ
ਜਿਹਦਾ ਚੱਮ ਵੀ ਆ ਵਿਕਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ

ਤੈਨੂੰ ਚੌਂਦੇ ਚੌਂਦੇ ਦੇ
ਭਾਵੇ ਜਲ ਗਏ ਨੇ ਅਰਮਾਨ
ਫਿਰ ਵੀ ਅਮਰ ਤੇਰਾ
ਕਦੇ ਹੋਯਾ ਨਾ ਬੇਈਮਾਨ
ਤੈਨੂੰ ਮੰਨੀ ਬੈਠਾਂ ਰੱਬ ਆਪਣਾ
ਕਿਸੇ ਹੋਰ ਦਰ ਝੁਕਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ
ਤੂੰ ਹੀ ਦੱਸ ਕੀ ਕਰਾਂ ਦਿਲ ਦਾ
ਓ ਤੈਨੂੰ ਚੌਣ ਤੋ ਏ ਹੱਟਦਾ ਈ ਨਾ

WRITERS

Amar Sajaalpuria

PUBLISHERS

Lyrics © TUNECORE INC, TuneCore Inc.

Share icon and text

Share


See A Problem With Something?

Lyrics

Other