LyricFind Logo
LyricFind Logo
Profile image icon
Lyric cover art

Dil Maange More 2

Apple Music logo
Deezer logo
Spotify logo
Lyrics
ਕੁਝ ਦਿਨ ਪਿਹਲਾ ਇਕ ਸੋਣੀ ਜਿਹੀ ਕੁੜੀ ਦੇ ਨਾਲ ਹੋਯੀ ਗਲ ਬਾਤ
ਉੱਡ ਉੱਡ ਗਯਾ ਦਿਲ ਓਹਦੀਆਂ ਅਦਾਵਾਂ ਪਿੱਛੇ ਛੱਡੇ ਕਮ ਕਾਜ
ਕੁਝ ਦਿਨ ਪਿਹਲਾ ਇਕ ਸੋਣੀ ਜਿਹੀ ਕੁੜੀ ਦੇ ਨਾਲ ਹੋਯੀ ਗਲ ਬਾਤ
ਉੱਡ ਉੱਡ ਗਯਾ ਦਿਲ ਓਹਦੀਆਂ ਅਦਾਵਾਂ ਪਿੱਛੇ ਛੱਡੇ ਕਮ ਕਾਜ
ਓ ਵੀ ਜਾਣ ਜਾਣ ਨਖਰੇ ਦਿਖੌਣ ਲੱਗ ਪਯੀ
ਚੰਗੇ ਭਲੇਯਾ ਦੇ ਸੀਨੇ ਅੱਗ ਲੌਂਣ ਲੱਗ ਪਯੀ
ਨਾਲੇ ਸੁਪਨੇ ਚ ਆਣ ਕੇ ਸਤਾਉਣ ਲਗ ਪਯੀ
ਹੋ ਕੁੜੀ ਹਰ ਸਾਹ ਤੋਂ ਪਿਹਲਾ ਚੇਤੇ ਔਣ ਲੱਗ ਪਯੀ
ਕੁੜੀ ਹਰ ਸਾਹ ਤੋਂ ਪਿਹਲਾ ਚੇਤੇ ਔਣ ਲੱਗ ਪਯੀ

ਓ ਸਾਡੇ ਕੋਲ ਸੀ bullet ਓ ਸੀ Audi ਦੀ ਸ਼ੌਕੀਨ
ਮੈਂ ਸੀ ਪੌਂਡਾ ਦੇਸੀ ਬਾਣੇ ਓ ਸੀ ਪੌਂਦੀ top jean
ਓਹਦੇ iPhone ਉੱਤੇ ਯੋ ਯੋ ਯਾ ਯਾ ਵੱਜਦਾ
ਸਾਡੇ Ford ਉੱਤੇ ਸੀਗਾ ਚਮਕੀਲਾ ਗੱਜਦਾ
ਬਸ ਇਕੋ ਗਲ ਓਦੀ ਮੈਨੂ ਚੰਗੀ ਲੱਗੀ ਸੀ,
ਓ ਵੀ ਖੰਟ ਵਾਲੇ ਮਾਨ ਦੀ ਹਾਂ fan ਵੱਡੀ ਸੀ
ਖੰਟ ਵਾਲੇ ਮਾਨ ਦੀ ਹਾਂ fan ਵੱਡੀ ਸੀ

ਫਿਰ ਹੌਲੀ ਹੌਲੀ ਓਹਦੇ ਨਾਲ ਪ੍ਯਾਰ ਹੋ ਗਯਾ
ਜਾਦਾ ਰੱਬ ਤੋਂ ਸੀ ਓਹਦਾ ਏਤਬਾਰ ਹੋ ਗਯਾ
ਜੋੜੀ ਮਾਪੇਯਾ ਦੀ ਓਹਦੇ ਤੇ ਲੁਟੌਂਣ ਲੱਗੇਯਾ
ਓਹਨੂ ਤੀਜੇ ਦਿਨ film ਦਿਖੌਣ ਲੱਗੇਯਾ
ਹਥੀ ਬੂਹੇ ਖੋਲ ਦਿੱਤੇ ਇਸ਼ਕ ਦੇ ਚੋਰਾ ਨੂ
ਪੈਸੇ ਸਾਡੇ ਤੋਂ ਪ੍ਵਾ ਕੇ phone ਕਰਦੀ ਸੀ ਹੋਰਾ ਨੂ
ਸਾਡੇ ਤੋਂ ਪ੍ਵਾ ਕੇ ਪੈਸੇ phone ਕਰੇ ਹੋਰਾ ਨੂ

ਦਿਲ ਵ ਲਾਏਓ, ਪ੍ਯਾਰ ਵ ਪਾਏਓ
ਜਿਥੇ ਲਾਏਓ ਤੋੜ ਨਿਭਾਏਓ
ਘਾਟ ਘਾਟ ਦਾ ਪਾਣੀ ਪੀ ਕੇ
ਭਾਂਤ ਭਾਂਤ ਦੀ ਜ਼ਿੰਦਗੀ ਜੀਕੇ
ਪੜੀਆਂ ਚਾਰ ਕਿਤਾਬਾ ਵਿਚੋ
ਸਿਖ ਕ ਇੰਨਾ ਸਮਾਜ਼ਾ ਵਿਚੋ
ਕਿਹੰਦਾ ਤੇਰਾ ਅਮਰ ਨਿਕੱਮਾਂ
ਹੋਕੇ ਹੁਣ ਹਾ ਪੂਰਾ ਚੁਕੱੰਨਾ
ਰਾਹ ਜਾਂਦੇ ਹੁਸਨਾ ਤੇ ਨਾ ਮਰੀਏ
ਗੱਡੀ ਅੱਤੇ ਨੱਢੀ ਦਾ ਨਾ ਮਾਨ ਕਰੀਏ
ਗੱਡੀ ਅੱਤੇ ਨੱਢੀ ਦਾ ਨਾ ਮਾਨ ਕਰੀਏ

ਜਦੋ ਖੁੱਲ ਕ ਸੀ ਵਾਕਾ ਇਹੋ ਆਯਾ ਸਾਮਨੇ
ਫੇਰ ਔਖੇ ਹੋ ਗਏ ਓਹਦੇ ਕੋਲੋ ਯਾਰ ਸਾਂਭਣੇ
ਗੱਲਾ ਗੱਲਾ ਵਿਚ ਗਈ ਗਲ ਓ ਮੁਕਾ
ਕਿਹੰਦੀ ਹੱਟ ਪਿਛੇ ਜੱਟਾ ਬਹੁਤੀ ਕ੍ਰ ਨਾ ਖਜਾ
ਦਿਲ ਤੋਡ਼ਨਾ ਤਾ ਓਹਦੇ ਲਯੀ trend ਜਿਹਾ ਹੋ ਗਯਾ
ਫੇਰ ਯਾਰਾ ਦੀ ਕਹਾਣੀ ਦਾ ਸੀ end ਜਿਹਾ ਹੋ ਗਯਾ
ਯਾਰਾ ਦੀ ਕਹਾਣੀ ਦਾ ਸੀ end ਜਿਹਾ ਹੋ ਗਯਾ

ਦਿਲ ਟੁਟ ਟੁਟ ਹੋ ਗਯਾ ਕਠੋਰ ਮੇਰੇ ਮਿਤਰੋ
ਮੰਗਦਾ ਨਾ ਦਿਲ ਹੁਣ more ਮੇਰੇ ਮਿਤਰੋ

WRITERS

Amar Sajaalpuria

PUBLISHERS

Lyrics © TUNECORE INC, TuneCore Inc., IPRS

Share icon and text

Share


See A Problem With Something?

Lyrics

Other