ਓਹ੍ਨਾ ਸ਼ਡਣੇ ਕੀ ਤੀਰ ਜਿਨਾ ਫੜੀ ਨਾ ਕਮਾਨ ਨੀ
ਖੂਹ ਦੇ ਡੱਡੂਆਂ ਨੇ ਜਿੱਤਣੇ ਕੀ ਆਸਮਾਨ ਨੀ
ਓਹ੍ਨਾ ਸ਼ਡਣੇ ਕੀ ਤੀਰ ਜਿਨਾ ਫੜੀ ਨਾ ਕਮਾਨ ਨੀ
ਖੂਹ ਦੇ ਡੱਡੂਆਂ ਨੇ ਜਿੱਤਣੇ ਕੀ ਆਸਮਾਨ ਨੀ
ਹੋ ਜੇਡੇ ਮਿਹਨਤਾ ਦੇ ਨਾਲ ਅੱਗੇ ਵਧੇ ਨੇ
ਮਾਡੇ ਵਕਤਾਂ ਤੇ ਕੀਤੇ ਓ ਥੱਮ ਡੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਹੋ ਡੱਕੇ jail ਆਂ ਵਿਚ ਹੋਏ ਸਰਕਾਰ ਨੇ
ਮੇਰੀ ਕੌਮ ਦੇ ਜੋ ਕੱਬੇ ਸਰਦਾਰ ਨੇ
ਹੋ ਡੱਕੇ jail ਆਂ ਵਿਚ ਹੋਏ ਸਰਕਾਰ ਨੇ
ਮੇਰੀ ਕੌਮ ਦੇ ਜੋ ਕੱਬੇ ਸਰਦਾਰ ਨੇ
ਓ ਜਦੋਂ ਪੇਸ਼ੀ ਉੱਤੇ ਔਂਦੇ ਕਦੇ ਬਾਹਿਰ ਨ
ਲੇ ਲੈਂਦੇ security ਗਦਾਰ ਨੇ,
ਓ ਸੋਢਾ ਓਹਨਾ ਦੇ ਨੇ ਲੌਂਦੇ ਫੇਰ ਠੋਕ ਕੇ
ਮੇਰੀ ਕੌਮ ਦੀ ਜੀ ਪੈਰਾਂ ਵਿਚ ਪਗ ਰੋਲ੍ਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਨਵਾ ਓ ਸਿਯਾਸਤਾਂ ਦਾ ਰੁਖ ਕਰ ਗਏ
ਚਾਹੇ ਬਿੱਲੋ ਆਪ ਵਾਲੇ ਆਪ ਹਰ ਗਏ
ਨਵਾ ਓ ਸਿਯਾਸਤਾਂ ਦਾ ਰੁਖ ਕਰ ਗਏ
ਚਾਹੇ ਬਿੱਲੋ ਆਪ ਵਾਲੇ ਆਪ ਹਰ ਗਏ
ਭਰਤੀ ਹਕੀਕਤਾਂ ਤੋਂ ਪਰੇ ਰਿਹ ਗਏ
Facebook ਉੱਤੇ ਹੀ ਯਕੀਨ ਕਰ ਗਏ
ਛੇਤੀ ਔਗਾ ਵਕਤ ਜੱਟਾ ਰਖ ਹੋਂਸਲਾ
ਹੋਣੀ ਨਾਲੋ ਪਿਹਲਾਂ ਨਈ ਓ ਜੱਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਗੁੱਸੇ ‘ਚ ਜੇ ਜਿਹਾਦੀਆਂ ਨੇ ਸੁੱਟ ਲਏ drone
ਅੱਤੇ ਦੇ ਹੰਕਾਰ ਨੇ ਸੀ ਲੇ ਲੇਯਾ ਫਿਰੋਨ
ਗੁੱਸੇ ‘ਚ ਜੇ ਜਿਹਾਦੀਆਂ ਨੇ ਸੁੱਟ ਲਏ drone
ਅੱਤੇ ਦੇ ਹੰਕਾਰ ਨੇ ਸੀ ਲੇ ਲੇਯਾ ਫਿਰੋਨ
ਅੜੀ ਉੱਤੇ ਅੜੀ ਰਹੀ ਦੇਸ਼ ਵਾਸਤੇ
ਸੋਲਾਂ ਸਾਲ ਭੁਖੀ ਬੈਠੀ ਰਹੀ ਓ ਇਲੋਂ
ਕਿਸੇ ਦੇ ਕਿ ਹਕ ਚ ਖਲੋਣਾ ਓਹਨਾ ਨੇ
ਵਿਕੇ ਹੋਏ ਨੇ ਜਿਨਾ ਦੇ ਚੱਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਦਿੱਲ੍ਹੀ ਜਿੱਤ ਕੇ ਸੀ ਝੰਡਾ ਲਾਲ ਕਿੱਲੇ ਉੱਤੇ ਗੱਡ ਤਾ
ਸਿੰਘਾਂ ਨੇ ਭੁਲੇਖਾ ਮੁਘਲਾਂ ਦਾ ਝੱਟ ਕੱਡ ਤਾ
ਦਿੱਲ੍ਹੀ ਜਿੱਤ ਕੇ ਸੀ ਝੰਡਾ ਲਾਲ ਕਿੱਲੇ ਉੱਤੇ ਗੱਡ ਤਾ
ਸਿੰਘਾਂ ਨੇ ਭੁਲੇਖਾ ਮੁਘਲਾਂ ਦਾ ਝੱਟ ਕੱਡ ਤਾ
ਕਦੇ ਨਾਯੋ ਕੁੱਫਰਾਂ ਦੀ ਪੰਡ ਤੋਲਦੇ (ਸਜਾਲਪੂਰੀਆ)
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ (Buttar on the beat yo)
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ
ਮਰਦਾਂ ਦੇ ਸ਼ਾਤੀਯਾਂ ਦੇ ਦੱਮ ਬੋਲਦੇ
ਆਪ ਬੋਲਦੇ ਨਾ ਕੀਤੇ ਹੋਏ ਕਮ ਬੋਲਦੇ