ਅੱਤ ਦਾ ਸ਼ੁਕੀਂਨ ਮੁੱਛ ਖੜੀ ਰਖਦੈ
ਨਿਤ ਨਵਾ ਕਾਂਡ ਕੋਈ ਕਰੀ ਰਖਦੈ
ਅੱਤ ਦਾ ਸ਼ੁਕੀਂਨ ਮੁੱਛ ਖੜੀ ਰਖਦੈ
ਨਿਤ ਨਵਾ ਕਾਂਡ ਕੋਈ ਕਰੀ ਰਖਦੈ
ਚੜ ਦੀ ਜਵਾਨੀ ਖੂਨ ਮਾਰਦਾ ਉਬਾਲੇ
ਉੱਤੋਂ ਤੇਰਾ ਅਥਰਾ ਹੁਸਨ ਮਾਰਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਕਰੇਂ ਅੱਤਵਾਦੀਆਂ ਨੂ ਦਿਨੇ ਟਿੱਚਰਾਂ
ਕਰੇਂ ਅੱਤਵਾਦੀਆਂ ਨੂ ਦਿਨੇ ਟਿੱਚਰਾਂ
ਭੰਗ ਭਾਡੇ ਰੋਲ ਦਿਤਾ ਤੇਰੇ ਫਿਕਰਾਂ
ਕਿੱਲੀ ਜਾਂਦੀ ਤੇਰੀ ਬਿਨਾ ਰੋਕ ਟੋਕ ਤੋਹੁ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਹੱਸ ਹੱਸ ਤੁਵੀ ਫ਼ਿਰੇਂ ਕੇਹਰ ਕਰਦੀ,
ਜੱਟ ਦੀ ਵੀ ਅੱਖ ਕੌਡੀ ਵੈਰ ਵਰਗੀ
ਹੱਸ ਹੱਸ ਤੁਵੀ ਫ਼ਿਰੇਂ ਕੇਹਰ ਕਰਦੀ,
ਜੱਟ ਦੀ ਵੀ ਅੱਖ ਕੌਡੀ ਵੈਰ ਵਰਗੀ
ਮਤੇ ਵਿਚੋਂ ਫਿਰੇ ਕਡਨੇ ਦੇ ਸ਼ੌਂਕੀ ਆਂ
ਦੁੱਕੀ ਤਿੱਕੀ ਸਾਡੇ ਅੱਗੇ ਕੀਤੇ ਆੱੜਦੀ
ਆ ਜਬੇ ਸਵਾਦ ਜੇ ਕੋਈ ਖਰਾ ਟੱਕਰੇ
ਹੋ ਮਾਡੇ ਅੱਗੇ ਕਦੇ ਜ਼ੋਰ ਨੀ ਖਿਲਾਰਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
26 ਆਂ ਦਿਨਾ ਚ 26 ਹੋ ਗਏ ਪਰਚੇ
ਲੱਗੀਆਂ ਦਫਾਵਾਂ ਦੀ ਵੀ ਘਾਟ ਰਹੀ ਨਾ
26 ਆਂ ਦਿਨਾ ਚ 26 ਹੋ ਗਏ ਪਰਚੇ
ਲੱਗੀਆਂ ਦਫਾਵਾਂ ਦੀ ਵੀ ਘਾਟ ਰਹੀ ਨਾ
ਤੇਰਾ ਤਾਂ ਨਿਖਾਰ ਹੋਈ ਜਾਂਦਾ ਦੁਗਣਾ
ਪਿਹਲਾਂ ਵਾਲੀ ਸਾਡੀ ਗਲਬਾਤ ਰਹੀ ਨਾ
ਜੈਲ’ ਆਂ ਵਿਚ ਰੁਲੂਗਾ ਸਾਜਾਲਪੂਰਿਆ
ਪੱਟ ਹੋਯ ਬਿੱਲੋ ਤੇਰੇ ਇਕਰਾਰ ਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਅੱਲੜੇ ਨੀ ਚਸਕਾ ਏ ਤੇਰੇ ਪ੍ਯਾਰ ਦਾ
ਗੱਬਰੂ ਦੀ ਹਿੱਕ ਪੜਵਾ ਕੇ ਛੱਡੂਗਾ