ਜੱਦ ਤੂ ਹੀ ਨਹੀ ਤਾਂ ਕੀ ਕਰਨਾ ਨੀ ਮੈਂ ਔਂਦੇ ਜਾਂਦੇ ਸਾਹਾਂ ਨੂੰ
ਜੇੜੇ ਅੱਦ ਵਿਚਾਕਰੇ ਡੋਬ ਜਾਂਦੇ ਦਿਲ ਦਈਏ ਨਾ ਓਨਾ ਮੁਲਾਹਾਂ ਨੂੰ

ਹੋ ਅੱਜ ਦੌਲਤਾਂ ਤੇ ਸ਼ੌਰਤਾਂ ਭਾਵੇ ਮਿੱਲ ਗਈਆਂ ਨੇ ਲਖ ਮੈਨੂੰ
ਅੱਜ ਦੌਲਤਾਂ ਤੇ ਸ਼ੌਰਤਾਂ ਭਾਵੇ ਮਿੱਲ ਗਈਆਂ ਨੇ ਲਖ ਮੈਨੂੰ
ਪਰ ਨਸ਼ਾ ਜੋ ਤੇਰੀ ਅੱਖ ਚ ਸੀ ਕਿੱਤੇ ਮਿੱਲੇਯਾ ਨਾ ਮੇਰੀਆਂ ਨਿਗਾਹਾਂ ਨੂੰ
ਜੱਦ ਤੂ ਹੀ ਨਹੀ ਤਾਂ ਕੀ ਕਰਨਾ ਨੀ ਮੈਂ ਔਂਦੇ ਜਾਂਦੇ ਸਾਹਾਂ ਨੂੰ
ਤੇਰੀ ਜਿੰਦਗੀ ਚ ਆਈਆਂ ਪੀੜਾ ਦਾ ਮੈਂ ਓਹਨਾ ਦਾ ਆਰਦੀ ਸਾਬਤ ਹਾਂ

ਤੇਰਾ ਜੋ ਕਰੇ ਦਿਲ ਦੇ ਸਜਾ ਕਦੇ ਬਕਸ਼ੀ ਨਾ ਮੇਰੇਯਾ ਗੁਨਾਹਾਂ ਨੂ
ਜੱਦ ਤੂ ਹੀ ਨਹੀ ਤਾਂ ਕੀ ਕਰਨਾ ਨੀ ਮੈਂ ਔਂਦੇ ਜਾਂਦੇ ਸਾਹਾਂ ਨੂ
ਹਮਮ, ਕੋਈ ਸੁਖ ਚੰਦਰੀਏ ਸੁਖ ਐਸੀ ਕੇ ਮੈਂ ਨੀਂਦ ਸਦਾ ਦੀ ਸੋ ਜਾਵਾ
ਕੋਈ ਸੁਖ ਚੰਦਰੀਏ ਸੁਖ ਐਸੀ ਕੇ ਮੈਂ ਨੀਂਦ ਸਦਾ ਦੀ ਸੋ ਜਾਵਾ
ਛੇਤੀ ਜੱਗ ਤੋਂ ਵਿਦਾ ਹੋਵੇਂ "ਅਮਰ" ਤੇਰਾ ਭਾਗ ਲੱਗ ਜਾਵੇ ਤੇਰੀਆਂ ਦੁਆਵਾਂ ਨੂੰ