LyricFind Logo
LyricFind Logo
Profile image icon
Lyric cover art

Jail

Apple Music logo
Deezer logo
Spotify logo
Lyrics
Jail ਤੇਰੇ ਪਿੱਛੇ ਕੱਟ ਲਾੰਗੇ 14 ਸਾਲ ਦੀ
ਕੀਤੇ ਭੁੱਲ ਜੀ ਨਾ ਤੂ 14 ਦਿਨਾ ਤੱਕ ਨੀ
Jail ਤੇਰੇ ਪਿੱਛੇ ਕੱਟ ਲਾੰਗੇ 14 ਸਾਲ ਦੀ
ਕੀਤੇ ਭੁੱਲ ਜੀ ਨਾ ਤੂ 14 ਦਿਨਾ ਤੱਕ ਨੀ
ਸਾਡੇ ਹੁੰਦੇ ਕੇੜਾ ਤੈਨੂ ਹਥ ਪਾ ਜਾਵੇ
ਸਾਡੇ ਹੁੰਦੇ ਕੇੜਾ ਤੈਨੂ ਹਥ ਪਾ ਜਾਵੇ
ਗਿਣ ਕੇ ੫੬ ਤੱਕ ਮਾਰੂ ਜੱਟ ਨੀ
ਗਿਣ ਕੇ ੫੬ ਤੱਕ ਮਾਰੂ ਜੱਟ ਨੀ
ਗਿਣ ਕੇ ੫੬ ਤੱਕ ਮਾਰੂ ਜੱਟ ਨੀ

ਜੱਟ ਤਾਂ ਓ ਪਿਹਲੇ ਬੀਬਾ ਸਟੇਯਾ ਪੇਯਾ
ਕਰਜ਼ੇ ਦੀ ਮਾਰ ਹੱਡੀਆਂ ਨੂ ਖਾ ਗਯੀ,
ਸਾਡੇ ਉੱਤੇ ਅਛੇ ਦਿਨ ਔਣੇ ਨਈ ਕਦੇ
ਅਛੇ ਦਿਨਾ ਵਾਲੀ ਸਰਕਾਰ ਆ ਗਯੀ
ਓ ਸਾਡੀ ਜਿੰਦ ਤੂ ਸਿਆਪੇ ਬਿੱਲੋ ਉਦੋਂ ਮੁਕਣੇ
ਜਦੋਂ ਚਾਰ ਬੰਦੇ ਲੇ ਗਾਏ ਮੋਡੇਯਨ ਤੇ ਚਕ ਨੀ
Jail ਤੇਰੇ ਪਿੱਛੇ ਕੱਟ ਲਾੰਗੇ 14 ਸਾਲ ਦੀ
ਕੀਤੇ ਭੁੱਲ ਜੀ ਨਾ ਤੂ 14 ਦਿਨਾ ਤੱਕ ਨੀ
ਸਾਡੇ ਹੁੰਦੇ ਕੇੜਾ ਤੈਨੂ ਹਥ ਪਾ ਜਾਵੇ
ਗਿਣ ਕੇ ੫੬ ਤੱਕ ਮਾਰੂ ਜੱਟ ਨੀ
ਗਿਣ ਕੇ ੫੬ ਤੱਕ ਮਾਰੂ ਜੱਟ ਨੀ

ਸ਼ੁਰੂ ਤੋਂ ਹੀ ਜਾਗ ਦਾ ਅਸੂਲ ਰਿਹਾ ਏ
ਚੜਦੇ ਨੂ ਕਰਦੀ ਸਲਾਮ ਸਬ ਨੇ
ਚੰਗੇਯਾ ਦੇ ਨਾਲ ਮਾਡੀ ਕਿਵੇ ਹੋ ਜਾਵੇ
ਖਿਚ ਹੁੰਦੀ ਕਦੇ ਜੇ ਲਗਾਮ ਰੱਬ ਨੇ.
ਉਹਵੀ ਭੰਗ ਪੀਕ ਕੀਤੇ ਸੁੱਤਾ ਪੇਯਾ ਏ
ਰੂਲਦਾ ਗਰੀਬ ਢੂਦ ਫਾਕ-ਫਾਕ ਨੀ.
Jail ਤੇਰੇ ਪਿੱਛੇ ਕੱਟ ਲਾੰਗੇ 14 ਸਾਲ ਦੀ
ਕੀਤੇ ਭੁੱਲ ਜੀ ਨਾ ਤੂ 14 ਦਿਨਾ ਤੱਕ ਨੀ
ਸਾਡੇ ਹੁੰਦੇ ਕੇੜਾ ਤੈਨੂ ਹਥ ਪਾ ਜਾਵੇ
ਗਿਣ ਕੇ ੫੬ ਤੱਕ ਮਾਰੂ ਜੱਟ ਨੀ
ਗਿਣ ਕੇ ੫੬ ਤੱਕ ਮਾਰੂ ਜੱਟ ਨੀ

ਦੁਨੀਆ ਦੀ ਭੀਡ ਵਿਚ ਖੋ ਜਾਵੀਂ ਨਾ
ਭੇੜ ਚਾਲ ਦਾ ਨਾ ਕੀਤੇ ਹਿੱਸਾ ਬਣ ਜਈਂ
ਮੇਰੇ ਲੀ ਤੂ ਕੀਮਤੀ ਏ ਸਾਹਾਂ ਤੋਂ ਪਰੇ
ਕੀਤੇ ਮੇਰੀ ਮੌਤ ਦਾ ਨਾ ਕਿੱਸਾ ਬਣ ਜਈਂ
ਹਰ ਗਮ ਸੇ ਜੌਗਾ ਸਜਾਲਪੂਰਿਆ
ਸੇ ਨੀ ਹੋਣਾ ਦਿਲ ਉੱਤੇ ਵੱਜਾ ਫੱਟ ਨੀ
Jail ਤੇਰੇ ਪਿੱਛੇ ਕੱਟ ਲਾੰਗੇ 14 ਸਾਲ ਦੀ
ਕੀਤੇ ਭੁੱਲ ਜੀ ਨਾ ਤੂ 14 ਦਿਨਾ ਤੱਕ ਨੀ
ਸਾਡੇ ਹੁੰਦੇ ਕੇੜਾ ਤੈਨੂ ਹਥ ਪਾ ਜਾਵੇ
ਗਿਣ ਕੇ ੫੬ ਤੱਕ ਮਾਰੂ ਜੱਟ ਨੀ
ਗਿਣ ਕੇ ੫੬ ਤੱਕ ਮਾਰੂ ਜੱਟ ਨੀ

WRITERS

Amar Sajaalpuria

PUBLISHERS

Lyrics © TuneCore Inc.

Share icon and text

Share


See A Problem With Something?

Lyrics

Other