ਮੇਰੇ ਗੁਰੂਆਂ ਨੇ ਦਿੱਤੀਆਂ ਸ਼ਾਹਦੱਤਾਂ
ਕੇ ਮੇਰੀ ਕੌਮ ਉੱਤੇ ਪੀੜਾ ਕੋਈ ਆਵੇ ਨਾ
ਪੂਰਾ ਖਾਲਸ ਬਣਾਇਓ ਮੇਰੋ ਰੂਪ ਜੀ
ਕੇ ਮਾਡੀ ਆਦਤ ਦਾ ਕੀੜਾ ਕੋਈ ਖਾਵੇ ਨਾ
ਹੋ ਮੇਰੇ ਗੁਰੂਆਂ ਨੇ ਦਿੱਤੀਆਂ ਸ਼ਾਹਦੱਤਾਂ
ਕੇ ਮੇਰੀ ਕੌਮ ਉੱਤੇ ਪੀੜਾ ਕੋਈ ਆਵੇ ਨਾ
ਪੂਰਾ ਖਾਲਸ ਬਣਾਇਓ ਮੇਰੋ ਰੂਪ ਜੀ
ਕੇ ਮਾਡੀ ਆਦਤ ਦਾ ਕੀੜਾ ਕੋਈ ਖਾਵੇ ਨਾ
ਅਸੀ ਸਚ ਦੇ ਪੁਜਾਰੀ ਸਚ ਬੋਲਦੇ
ਹੋ ਲਗ ਝੂਠੇਆਂ ਦੇ ਪਿਛੇ ਕਦੇ ਨਾ ਤੂਰੀਏ
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਸਚੇ ਦਿਲ ਵਿਚ ਸਚੇਆ ਲਯੀ ਇੱਜ਼ਤਾਂ
ਪੂਰਾ ਫ਼ਰਜ਼ ਨਿਭਾਈਏ ਨਾਲ ਸ਼ਿੱਦਤਾਂ
ਪੂਰੀ ਦੁਨਿਯਾ ਹੀਲਾ ਕੇ ਰਖ ਦਿਆਂਗੇ
ਜੇ ਕੀਤੇ ਫਡ ਲੀ ਸਿੰਘਾਂ ਨੇ ਬੀਬਾ ਜ਼ੀਦ ਤਾਂ
ਹਾਲੇ ਹੋਯਾ ਨਾਯੋ ਏੱਕਾ ਮੇਰੀ ਕੌਮ ਚ
ਓ ਕੇਡਾ ਖੰਗ ਜੇ ਕੱਠੇ ਹੋਕੇ ਅਸੀ ਤੂਰੀਏ
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਓ ਬਿਨਾ ਨਸ਼ੇ ਤੋਹੁ ਵੀ ਅੱਖ ਰਖੇ ਕਾਡਵੀ
ਹੋ ਮੰਨ ਨੀਵਾ ਮਤ ਉਚੀ ਓਹਦੇ ਸਿਖ ਦੀ
ਕਿਹਦਾ ਉਂਗਲਾਂ ਤੇ ਜਾਵੇ ਫਿਰ ਚਾਰ ਨੀ
ਹੁੰਦੇ ਪੱਥਰਾਂ ਜਿਹੇ ਪੱਕੇ ਜੇਰੇ ਸਿੰਘਾਂ ਦੇ
ਕਦੇ ਲੂਨ ਦੀ ਡਾਲੀ ਦੇ ਵਾਂਗੂ ਨਾ ਖੂਰੀਏ,
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਓ ਸਾਨੂ ਜਾਨਣਾ ਤਾਂ ਪੜ੍ਹ ਇਤਿਹਾਸ ਨੀ
ਪਤਾ ਲਗਜੂ ਕੀ ਸਾਡੇ ਵਿਚ ਖਾਸ ਨੀ
ਓ ਸਾਨੂ ਜਾਨਣਾ ਤਾਂ ਪੜ੍ਹ ਇਤਿਹਾਸ ਨੀ
ਪਤਾ ਲਗਜੂ ਕੀ ਸਾਡੇ ਵਿਚ ਖਾਸ ਨੀ
ਸਵਾ ਲਾਖ ਉੱਤੇ ਭਾਰੂ ਪੈਂਦਾ ਕੱਲਾ ਏ
ਥਾਪੀ ਦਿੰਦਾ ਆਕੇ ਬਾਜਾਂ ਵਾਲਾ ਆਪ ਨੀ
ਹੋ ਜਗ ਘੁਮ ਜਿਨੇ ਸਾਰਾ ਜਗ ਤਾਰੇਯਾ
ਓਹਦੇ ਚਰਣਾ ਦੇ ਨਾਲ ਸਾਡੀ ਰੂਹ ਜੁਡ਼ੀ ਏ
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਜਿੱਥੇ ਖੜ ਜਾਈਏ ਫੇਰ ਪਿੱਛੇ ਨਈ ਓ ਹੱਟਦੇ
ਮੁੱਛ ਖੜੀ ਸਰਦਾਰ ਦੀ ਐਂਵੇਂ ਨੀ ਕੁੜੀਏ
ਹੋ ਐਂਵੇਂ ਗਿਧੜਾਂ ਦੇ ਨਾਲ ਕਾਹਦਾ ਲੜਨਾ
ਹੋ ਐਂਵੇਂ ਗਿਧੜਾਂ ਦੇ ਨਾਲ ਕਾਹਦਾ ਲੜਨਾ
ਹੋ ਪੰਗੇ ਸ਼ੇਰਾਂ ਨਾਲ ਲੈਂਦੇ ਸਰਦਾਰ ਕੁੜੀਏ
ਹੋ ਪੰਗੇ ਸ਼ੇਰਾਂ ਨਾਲ ਲੈਂਦੇ ਸਰਦਾਰ ਕੁੜੀਏ
ਹੋ ਪੰਗੇ ਸ਼ੇਰਾਂ ਨਾਲ ਲੈਂਦੇ ਸਰਦਾਰ ਕੁੜੀਏ