ਜਿਨਾ ਚਿਰ ਨਬਜ਼ ਚਲੂਗੀ ਨੀ ਤੂ ਫਿਕਰ ਕਰੀ ਨਾ ਨੀ,
ਜਿੰਨਾ ਚਿਰ ਨਬਜ਼ ਚਲੂਗੀ ਨੀ ਦਿਲ ਚੋ ਕੱਡ ਦਾ ਨਈ ਤੈਨੂ
ਤੂ ਫਿਕਰ ਕਰੀ ਨਾ ਨੀ ਮੇਰੇ ਤਾਂ ਸਾਹ ਵੀ ਤੇਰੇ ਨੇ
ਜਿਨਾ ਚਿਰ ਨਬਜ਼ ਚਲੂਗੀ ਨੀ ਦਿਲ ਚੋ ਕੱਡ ਦਾ ਨਈ ਤੈਨੂ
ਤੂ ਫਿਕਰ ਕਰੀ ਨਾ ਨੀ ਮੇਰੇ ਤਾਂ ਸਾਹ ਵੀ ਤੇਰੇ ਨੇ
ਤੁਵੀ ਤਾਂ ਦਸ ਦੇ ਝੱਲੀਏ ਨੀ ਤੇਰਾ ਦਿਲ ਕਿ ਕਿਹੰਦਾ
ਮੇਰੇ ਤਾਂ ਬਿਨ ਤੇਰੇ ਨਾ ਕਦੇ ਹੋਣੇ ਸਵੇਰੇ ਨੇ
ਜਿਨਾ ਚਿਰ ਨਬਜ਼ ਚੱਲੂਗੀ ਨੀ ਦਿਲ ਚੋ ਕ੍ਡ ਦਾ ਨਈ ਤੈਨੂ
ਤੂ ਫਿਕਰ ਕਰੀ ਨਾ ਨੀ ਮੇਰੇ ਤਾਂ ਸਾਹ ਵੀ ਤੇਰੇ ਨੇ
ਮੈਂ ਫੈਨ Sikander ਵਰਗੀਆ ਦਾ ਜੋ ਜਗ ਜੀਤਨੇ ਦੇ ਸ਼ੌਂਕੀ,
ਇਕ ਤੇਰੇ ਕਰਕੇ ਹਾਰ ਗਿਆ ਮੈਂ ਭਰ ਕੇ ਇਸ਼੍ਕ਼ ਦੀ ਚੌਂਕੀ
ਮੈਂ Fan ਸਿਕੰਦਰ ਵਰਗੀਆਂ ਦਾ ਜੋ ਜੱਗ ਜਿਤਨੇ ਦੇ ਸ਼ੋਕੀ
ਇਕ ਤੇਰੇ ਕਰਕੇ ਹਾਰ ਗਿਆ ਮੈਂ ਭਰ ਕੇ ਇਸ਼੍ਕ਼ ਦੀ ਚੌਂਕੀ
ਪੀਂਦੇ ਤੇ ਮਲਾਅ ਸ੍ਵਾਅਆਂ ਨੀ ਕਿਦੇ ਟਿੱਲੇ ਤੇ ਜਾਕੇ
ਹੁਣ ਤੂਹੀ ਦਸਦੇ ਨੀ ਹੋ ਕਿਵੇ ਹੋਣੇ ਨਾਬੇਡੇ ਨੇ.
ਜਿੰਨਾ ਚਿਰ ਨਬਜ਼ ਚਲੂਗੀ ਨੀ ਦਿਲ ਚੋ ਕਦ ਦਾ ਨਈ ਤੈਨੂ
ਤੂ ਫਿਕਰ ਕਰੀ ਨਾ ਨੀ ਮੇਰੇ ਤਾਂ ਸਾਹ ਵੀ ਤੇਰੇ ਨੇ
ਬੰਦ ਦਰਵਾਜੇ ਕਿਸਮਤ ਦੇ ਖੁਲ ਗੇ ਇਕ ਤੇਰੇ ਕਰਕੇ,
ਮੇਰੇ ਦਿਲ ਚ ਰੌਣਕ’ਆਂ ਲਗਿਆ ਨੇ
ਚਾ ਬੋਲ ਰਹੇ ਸਿਰ ਛਡ ਕੇ(ਚਾ ਬੋਲ ਰਹੇ ਸਿਰ ਛਡ ਕੇ)
ਬੰਦ ਦਰਵਾਜੇ ਕਿਸਮਤ ਦੇ ਖੁਲ ਗੇ ਇਕ ਤੇਰੇ ਕਰਕੇ,
ਮੇਰੇ ਦਿਲ ਚ ਰੌਣਕ’ਆਂ ਲਗਿਆ ਨੇ
ਚਾ ਬੋਲ ਰਹੇ ਸਿਰ ਛਡ ਕੇ ਵੇਖੀ ਹੁਣ ਤੂ ਨਾ ਬਾਦਲ ਜਾਵੀਂ
ਇਸ ਬਾਦਲ ਦੀ ਦੁਨੀਆ ਤੇ ਤੇਰੇ ‘ਅਮਰ’ ਨੂ ਰੋਲ ਦੇਣਾ
ਜਿਨਾ ਚਿਰ ਨਬਜ਼ ਚੱਲੂਗੀ ਨੀ ਦਿਲ ਚੋ ਕਦ ਦਾ ਨਈ ਤੈਨੂ
ਤੂ ਫਿਕਰ ਕਰੀ ਨਾ ਨੀ ਮੇਰੇ ਤਾ ਸਾਹ ਵੀ ਤੇਰੇ ਨੇ
ਜਿਨਾ ਚਿਰ ਨਬਜ਼ ਚੱਲੂਗੀ ਨੀ ਦਿਲ ਚੋ ਕਦ ਦਾ ਨਈ ਤੈਨੂ
ਤੂ ਫਿਕਰ ਕਰੀ ਨਾ ਨੀ ਮੇਰੇ ਤਾ ਸਾਹ ਵੀ ਤੇਰੇ ਨੇ
ਜਿਨਾ ਚਿਰ ਨਬਜ਼ ਚੱਲੂਗੀ ਨੀ ਦਿਲ ਚੋ ਕਦ ਦਾ ਨਈ ਤੈਨੂ
ਤੂ ਫਿਕਰ ਕਰੀ ਨਾ ਨੀ ਮੇਰੇ ਤਾ ਸਾਹ ਵੀ ਤੇਰੇ ਨੇ