ਓ ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਬਿਨਾ ਖਂਬੋ ਉੱਡੇ ਜਾਂਦੇ ਦਿਲ ਨੂ ਸੰਭਾਲ
ਬਹੁਤੀ ਚੁਕ ਨਾ ਸੋਣੀਏ ਅੱਤ ਨੀ
ਬਿਨਾ ਖਂਬੋ ਉੱਡੇ ਜਾਂਦੇ ਦਿਲ ਨੂ ਸੰਭਾਲ
ਬਹੁਤੀ ਚੁਕ ਨਾ ਸੋਣੀਏ ਅੱਤ ਨੀ ਹੋ
ਤੇਰੇ ਪੌਲੇਯਾ ਪੈਰਾ ਤੇ ਪਾਰ ਝਾਂਜਰਾਂ ਦਾ ਪੈ ਗਿਆ
ਜਿੱਥੋਂ ਗੁਜਰੀ ਸਾਰਾ ਜਮਾਨਾ ਦੇਖ ਦਾ ਹੀ ਰਿਹ ਗਿਆ
ਤੇਰੇ ਪੌਲੇਯਾ ਪੈਰਾ ਤੇ ਪਾਰ ਝਾਂਜਰਾਂ ਦਾ ਪੈ ਗਿਆ
ਹੁਸਨ ਤੇਰੇ ਨੂ ਜੱਗ ਦੇਖ ਦਾ ਹੀ ਰਿਹ ਗਿਆ
ਓ ਨੀ ਤੂ ਬੱਗੀਏ ਕਬੂਤਰੀਏ ਮਾਰੀ ਐਸੀ ਸ਼ਾਲ
ਸਾਡੇ ਸੋਚਣੇ ਦਿਯਾ ਕਾਂਦਾਂ ਗਯੀ ਟੱਪ ਨੀ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਤੂ ਏ ਦੁੱਧ ਨਾਲੋ ਚਿੱਟੀ ਅਸੀ ਕਣਕਾ ਦੇ ਫੁੱਲ ਨੀ
ਤੇਰੇ ਜਿਹਾ ਰੰਗ ਰੂਪ ਲਈਏ ਕਿਤੋ ਮੁੱਲ ਨੀ
ਤੂ ਏ ਦੁੱਧ ਨਾਲੋ ਚਿੱਟੀ ਅਸੀ ਕਣਕਾ ਦੇ ਫੁੱਲ ਨੀ
ਤੇਰੇ ਜਿਹਾ ਰੰਗ ਰੂਪ ਲਈਏ ਕਿਤੋ ਮੁੱਲ ਨੀ
ਇੱਸ ਅੱਥਰੇ ਹੁਸਨ ਉੱਤੇ ਰਖ ਪਰਦੇ
ਕੰਡਾ ਕੱਦ ਦੂ ਗੀ ਵੇਲੀਆਂ ਦੀ ਅੱਖ ਨੀ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਰੰਨ ਛਾਂਟਵੀ ਸਿਰੇ ਦੀ ਤੂ ਏ ਹੁਸਨਾ ਦਾ ਹੱਢ ਨੀ
ਤੇਰੇ ਤੇ "ਸਾਜਾਲਪੁਰੀ" ਜਾਂਦਾ ਤਾਈ ਓ ਮਰ ਨੀ
ਰੰਨ ਛਾਂਟਵੀ ਸਿਰੇ ਦੀ ਤੂ ਏ ਹੁਸਨਾ ਦਾ ਹੱਢ ਨੀ
ਤੇਰੇ ਤੇ "ਸਾਜਾਲਪੁਰੀ" ਜਾਂਦਾ ਤਾਈ ਓ ਮਰ ਨੀ
ਨੀ ਤੂ ਇਕ ਵਾਰੀ ਦਿਲ-ਆਈਏ ਕਰ ਮੇਰੇ ਨਾਲ
ਜਿੰਦ ਵਾਰ ਦੂ ਦੋਆਬੇ ਵਾਲਾ ਜੱਟ ਨੀ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੈਰ ਪੈਰ ਤੇ ਸ਼ਿਕਾਰੀਆਂ ਨੇ ਸੁੱਟ ਲਏ ਨੇ ਜਾਲ
ਪੱਬ ਸੰਭਲ ਸੰਭਲ ਕੇ ਚੱਕ ਨੀ ਹੋ ਓ