LyricFind Logo
LyricFind Logo
Profile image icon
Lyric cover art

Red Ribbon

Apple Music logo
Deezer logo
Spotify logo
Lyrics
ਓ ਬੇਹਿਕੇ ਟੇਂਪੂ’ਆਂ ਚ ਪੜ੍ਹਨ ਤੂ ਜਾਂਦੀ ਸੀ
ਲਾਕੇ ਗੁੱਤਾਂ ਤੇ ribbon ਲਾਲ ਰੰਗ ਦੇ
ਓ ਬੇਹਿਕੇ ਟੇਂਪੂ’ਆਂ ਚ ਪੜ੍ਹਨ ਤੂ ਜਾਂਦੀ ਸੀ
ਲਾਕੇ ਗੁੱਤਾਂ ਤੇ ribbon ਲਾਲ ਰੰਗ ਦੇ
ਅੱਜ ਨਖਰੇ ਨੀ ਤੇਰੇ ਲੋਟ ਔਂਦੇ ਨਾ
ਚਾਰ ਮਿਲੇ ਕੀ ਗਾਹਕ ਗੋਰੇ ਰੰਗ ਦੇ
ਐਂਵੇਂ ਫੂਕਰ ਪੁਣੇ ਦੇ ਵਿਚ ਆਂਣ ਕੇ
ਹੋ ਚੁਕ ਉਂਗਲਾਂ ਨਾ ਸਾਡੀ ਸਰਦਾਰੀ ਤੇ.
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ

ਹੋ ਸਾਡੇ ਸਿਰ ਤੋਂ ਸਵਾਕੇ ਮਿਹਿੰਗੇ ਸੂਟ ਨੀ
ਹੋ ਸਾਡੇ ਪ੍ਯਾਰ ਦਾ ਹੀ ਕੱਡੇਯਾ ਜਲੂਸ ਨੀ

ਹੋ ਸਾਡੇ ਸਿਰ ਤੋਂ ਸਵਾਕੇ ਮਿਹਿੰਗੇ ਸੂਟ ਨੀ
ਹੋ ਸਾਡੇ ਪ੍ਯਾਰ ਦਾ ਹੀ ਕੱਡੇਯਾ ਜਲੂਸ ਨੀ
ਅੱਜ ਸਾਡੇ ਨਾਲ ਪਯੀ ਇੰਝ ਲੜਦੀ
ਹੋ ਜਿਵੇ ਲੜਿਆ America ਨਾਲ ਰੂਸ ਨੀ
ਤੈਨੂੰ ਸ਼ੇ ਸਰਕਾਰੀ ਕੋਈ ਲਗਦੀ
ਹੋ case ਕਰਦੀ ਏ ਸਾਡੀ ਇਸ਼੍ਕ਼-ਕੁਮਾਰੀ ਤੇ,
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ

ਹੋ 2 ਸਾਲ ਕੀ ਵਲੈਤ ਵਿਚ ਲਾ ਲਏ
ਤੂ ਤਾਂ ਪਿਹਲਾਂ ਵਾਲੇ ਰੁਤਬੇ ਗਵਾ ਲਏ
ਹੋ 2 ਸਾਲ ਕੀ ਵਲੈਤ ਵਿਚ ਲਾ ਲਏ
ਤੂ ਤਾਂ ਪਿਹਲਾਂ ਵਾਲੇ ਰੁਤਬੇ ਗਵਾ ਲਏ
ਹੋ ਮੈਨੂ ਤੇਰੇ ਚ ਸੀ ਰੱਬ ਬਿੱਲੋ ਦਿਖਦਾ
ਹੋ ਤੂ ਤਾਂ ਰਬ ਵੀ ਆ ਵੇਚ-ਵੇਚ ਖਾ ਲਏ
ਨੀ ਸਾਨੂ ਉਮਰਾਂ ਦੇ ਦੁਖ ਲਗ ਜਾਣੇ ਆ
ਨੀ ਤੈਨੂ ਪੇਨਾ ਨਾ ਫਰਕ ਟੁੱਟੀ ਯਾਰੀ ਤੇ.
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ

ਸਚ ਕਿਹੰਦੇ ਨੇ ਸਿਆਣੇ ਗੱਲਾਂ ਸੱਚੀਆਂ
ਨੀ ਕਚੀ ਉਮਰੇ ਨਾ ਲਾਈਏ ਵਾਨਾ ਪੱਕੀਆਂ
ਸਚ ਕਿਹੰਦੇ ਨੇ ਸਿਆਣੇ ਗੱਲਾਂ ਸੱਚੀਆਂ
ਨੀ ਕਚੀ ਉਮਰੇ ਨਾ ਲਾਈਏ ਵਾਨਾ ਪੱਕੀਆਂ
ਹੋ ਕੱਲੇ ਬੈਠ-ਬੈਠ ਟਿੱਬੇਆਂ ਚ ਰੋਂਦੇ ਨੇ
ਨੀ ਆਸਾਂ ਜਿਨਾ ਨੇ ਮਸ਼ੂਕ ਉੱਤੇ ਰੱਖੀਆਂ
ਹੋ ਗੀਤ ਲਿਖਦਾ ਸਜਾਲਪੁਰ ਵਾਲਾ ਨੀ
ਹੋ ਲਗੀ ਕਾਲਜੇ ਦੇ ਉੱਤੇ ਸੱਟ ਭਾਰੀ ਤੇ
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ
Time ਔਣ ਦੇ ਨੀ ਕਾਲੀ Audi ਵਾਲ਼ੀਏ
ਆਜੂ Ford ਵਾਲਾ ਜੱਟ ਵੀ Ferrari ਤੇ
ਆਜੂ Ford ਵਾਲਾ ਜੱਟ ਵੀ Ferrari ਤੇ

WRITERS

AMAR SAJAALPURIA, JAZ BUTTAR

PUBLISHERS

Lyrics © TuneCore Inc., IPRS, Royalty Network

Share icon and text

Share


See A Problem With Something?

Lyrics

Other