LyricFind Logo
LyricFind Logo
Profile image icon
Lyric cover art

Heer

Apple Music logo
Deezer logo
Spotify logo
Lyrics
ਮੈਂ ਤੇਰੇ ਤੇ ਮਰਦਾ ਏ ਹੋਰ ਕਿਸੇ ਨਾ ਕਰਦਾ ਏ
ਪਿਆਰ ਤਾਂ ਪਾਉਣਾ ਸੌਖਾ ਏ ਪਰ ਜੀਣਾ ਤੇਰੇ ਤੋਂ ਔਖਾ ਏ
ਯਾਦ ਤੇਰੀ ਤਾਂ ਵੱਡ ਵੱਡ ਕਾਂਧੀ ਟੁਕੜੇ ਟੁਕੜੇ ਕਰਦੀ ਏ
ਸੀਨੇ ਵਿੱਚ ਜੋ ਦਿਲ ਦੀ ਜਗਾ ਉਹ ਵੀ ਕਾਲੀ ਬੈਠੀ ਏ
ਓ ਸੁੰਨੀਆਂ ਸੁੰਨੀਆਂ ਨੇ ਰਾਤਾਂ ਲੰਬੀਆਂ ਲੰਬੀਆਂ ਨੇ
ਹੀਰ ਤੋਂ ਬਿਨਾ ਰਾਂਝਾ ਕੀ ਏ ਮੇਰੀ ਦੁਨੀਆ ਦੁਨੀਆ ਏ
ਓ ਸੁੰਨੀਆਂ ਸੁੰਨੀਆਂ ਨੇ ਰਾਤਾਂ ਲੰਬੀਆਂ ਲੰਬੀਆਂ ਨੇ
ਹੀਰ ਤੋਂ ਬਿਨਾ ਰਾਂਝਾ ਕੀ ਏ ਮੇਰੀ ਦੁਨੀਆ ਦੁਨੀਆ ਏ
ਮੇਰੀ ਦੁਨੀਆ ਤੂੰ ਦਿਲ ਨੇ ਆਪੇ ਚੁਣਲੀ ਤੂੰ
ਵਖਤਾਂ ਵਿੱਚ ਤਾਂ ਗਲਤੀਆਂ ਹੋਈਆਂ ਮਾਫੀ ਮੇਰੀ ਸੁਣ ਲੈ ਤੂੰ
ਇਹ ਹੈ ਤੂੰ ਥੋੜੀ confuse ਜੋ ਮੈਂ ਕੀਤਾਂ ਥੋੜਾ ਸੀ rude
ਜਾਣ ਕੇ ਨੀ ਹੋਈਆਂ ਗੱਲਾਂ still I never cheated on you
ਹੋ ਗਲਤੀਆਂ ਗਲਤੀਆਂ ਨੂੰ ਮਾਫ ਕਰੀ ਮੇਰੀ ਗਲਤੀਆਂ ਨੂੰ
ਹੀਰ ਤੋਂ ਬਿਨਾ ਰਾਂਝਾ ਕੀ ਏ ਮੇਰੀ ਦੁਨੀਆ ਦੁਨੀਆ ਏ
ਹੋ ਗਲਤੀਆਂ ਗਲਤੀਆਂ ਨੂੰ ਮਾਫ ਕਰੀ ਮੇਰੀ ਗਲਤੀਆਂ ਨੂੰ
ਹੀਰ ਤੋਂ ਬਿਨਾ ਰਾਂਝਾ ਕੀ ਏ ਮੇਰੀ ਮੇਰੀ ਮੇਰੀ
ਮੇਰੀ ਦੁਨੀਆ ਤੂੰ
ਹੋ ਹੋ ਹੋ ਮੇਰੀ ਦੁਨੀਆ ਤੂੰ
ਹੈ ਹੈ ਹੈ ਮੇਰੀ ਦੁਨੀਆ ਤੂੰ
ਹੋ ਹੋ ਹੋ

ਤਾਰਿਆਂ ਦੇ ਨਾਲ ਗੱਲਾਂ ਦੇਖਾਂ ਪਾਣੀ ਦਿਆਂ ਛੱਲਾਂ
ਲਾਰੇ ਹੱਥੋਂ ਬਾਰੇ ਸਾਰੇ ਲਿਖੀ ਬੈਠਾ ਕੱਲਾ ਕੱਲਾ
ਤੇਰੇ ਲਈ ਸਜਾਇਆ ਨੀ ਮੈਂ ਤਾਰੇ ਥਲੇ ਲਾਈ ਨੀ ਮੈਂ
ਲਿਖੀ ਬੈਠਾ ਤੇਰੇ ਲਈ ਜੋ ਇਹਨਾਂ ਨੂੰ ਸੁਣਾਵਾਂ ਚੱਲਾ
ਓ ਸੁੰਨੀਆਂ ਸੁੰਨੀਆਂ ਨੇ ਦਿਲ ਦੀਆਂ ਗਲੀਆਂ ਸੁੰਨੀਆਂ ਨੇ
ਤੂੰ ਕੀ ਜਾਣੇ ਤੇਰੇ ਪਿੱਛੇ ਕੀ ਕੀ ਜਗ ਤੋਂ ਸੁਣੀਆਂ ਨੇ
ਓ ਸੁੰਨੀਆਂ ਸੁੰਨੀਆਂ ਨੇ ਰਾਤਾਂ ਲੰਬੀਆਂ ਲੰਬੀਆਂ ਨੇ
ਹੀਰ ਤੋਂ ਬਿਨਾ ਰਾਂਝਾ ਕੀ ਏ ਮੇਰੀ ਦੁਨੀਆ ਦੁਨੀਆ ਏ
ਓ ਸੁੰਨੀਆਂ ਸੁੰਨੀਆਂ ਨੇ ਰਾਤਾਂ ਲੰਬੀਆਂ ਲੰਬੀਆਂ ਨੇ
ਹੀਰ ਤੋਂ ਬਿਨਾ ਰਾਂਝਾ ਕੀ ਏ ਮੇਰੀ ਦੁਨੀਆ ਦੁਨੀਆ ਏ

WRITERS

AMRINDER KAHLON, MANNU SANDHU

PUBLISHERS

Lyrics © Royalty Network

Share icon and text

Share


See A Problem With Something?

Lyrics

Other