ਹਾਂ ਜਿਥੇ ਪੰਜ ਵਲ ਰੁਤਾ ਖਾਂਦੀਆਂ ਤੇ ਪੰਜ ਪੱਤਣ ਨੇ
ਜਿਸਦਿਯੋੰ ਮਿੱਟੀ ਬਰਕਤ ਜੰਮਦੀ
ਜਿਸਦਿਯੋੰ ਮਿੱਟੀ ਬਰਕਤ ਜੰਮਦੀ
ਜਿਥੇ ਗੁਰਮੁਖ ਗੁਰਮੁਖੀ ਬੋਲਦੇ
ਜਿਥੇ ਗੁਰਮੁਖ ਗੁਰਮੁਖੀ ਬੋਲਦੇ
ਜਿਥੇ ਖੁਸ਼ੀਆਂ ਗਮੀਆਂ ਹੁੰਦੀਆਂ
ਜਿਥੇ ਸਿਰਫ ਅਰਦਾਸਾਂ ਹੁੰਦੀਆਂ
ਜਿਥੇ ਸਭ ਦੀਆਂ ਜਾਤਾਂ ਮੇਟ ਕੇ
ਜਿਥੇ ਗੁਰਮੁਖ ਗੁਰਮੁਖੀ ਬੋਲਦੇ
ਜਿਥੇ ਗੁਰਮੁਖ ਗੁਰਮੁਖੀ ਬੋਲਦੇ
ਜਿਥੇ ਬਾਲ ਪੁੱਤਰ ਦੇ ਹੁਕਮ ਤੇ
ਜਿਥੇ ਗੁਰਮੁਖ ਗੁਰਮੁਖੀ ਬੋਲਦੇ
ਜਿਥੇ ਗੁਰਮੁਖ ਗੁਰਮੁਖੀ ਬੋਲਦੇ
ਜਿਥੇ ਦਸਾਂ ਨੋਹਾਂ ਦੀ ਕਿਰਤ ਚੋ
ਸ਼੍ਰੀ ਗੁਰੂ ਗਰੰਥ ਸਾਹਿਬ ਪ੍ਰਮੇਸ਼
ਜਿਥੇ ਗੁਰਮੁਖ ਗੁਰਮੁਖੀ ਬੋਲਦੇ
ਜਿਥੇ ਗੁਰਮੁਖ ਗੁਰਮੁਖੀ ਬੋਲਦੇ