LyricFind Logo
LyricFind Logo
Profile image icon
Lyric cover art

Jihne Lal Pari Na Pit

Apple Music logo
Deezer logo
Spotify logo
Lyrics
ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਹੋ ਜਿਨੇ ਲਾਲ ਪਰੀ ਨਾ ਪੀਤੀ ਬਈ ਰੰਨ ਕੁੱਟ ਕੇ ਸਿਦੀ ਨਾ ਕਿਤੀ
ਨਾਲੇ ਨਸ਼ਾਂ ਪਾਣੀ ਦਾ ਪਿਣਾ ਉਸ ਬਣ ਵਈ ਦਾ ਦੱਸ ਕਿ ਜਿੰਨਾ
ਹੋ ਕੰਢਾ ਖਿਚੇਯਾ ਨਾ ਜਿਹਨੇ ਭੈਣ ਦੀ ਨਨਾਣ ਦਾ
ਓ ਵੈਲੀ ਕਹ ਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਹ ਦਾ, ਕੌੜੀਹੈ ਜਹਾਂ ਦਾ
ਕੌੜੀ ਹੈ ਜਹਾਂ ਦਾ , ਕੌੜੀਹੈ ਜਹਾਂ ਦਾ

ਅਦੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
ਅਦੀ ਰਾਤ ਘਰੇ ਤੂ ਵੜ-ਦਾ ਵੇ ਕੱਡ ਦਿੱਤਾ ਦਿਵਾਲਾ ਘੱਰ ਦਾ
]ਜੱਮ ਕੇ ਧਰ ਲੇ ਦਰਜਨ ਨਿਆਣੇ ਨੰਗ ਤਰੰਗੇ ਪੱਖੇ ਪਾਣੇ
ਪੁਛਯਾ ਨਾ ਹਾਲ ਕਦੇ ਤੂੰ ਸਮਾਨ ਦਾ ਕਰਦਾ ਇਹ ਗੰਡਾਸੀ ਤਿਹ-ਖਣੇ ਦਾ
ਨਿਤ ਕਰਦਾ ਇਹ ਗੰਡਾਸੀ ਤਿਹ-ਖਣੇ ਦਾ
ਤਿਹ-ਖਣੇ ਦਾ , ਹਾਈ ਤਿਹ-ਖਣੇ ਦਾ

ਹੋ ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ
ਹੋ ਜਿਹੜਾ ਰੰਨ ਲਾਡਲੀ ਰਖੂ ਓ ਕਿ ਜੱਗ ਤੋਂ ਖੱਟੀ ਖੱਟੂ
ਜੇ ਬਿਵੀ ਰੁੱਸ ਕੇ ਤੁੱਰ ਜਵੇ ਪੇਕੇ ਖਾਲੀ ਕਰ ਦਿਏ ਸਾਰੇ ਠੇਕੇ
ਹੋ ਅੱਖ ਦੀ ਰਮਝ ਜਿਹੜਾ ਨਹੀਂ ਪਛਾਣ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਾਹਦਾ, ਕੌੜੀ ਹੈ ਜਹਾਂ ਦਾ, ਕੌੜੀ ਹੈ ਜਹਾਂ ਦਾ

ਦੱਸਾ ਕਿ ਕਰਤੂਤ ਵੇ ਤੇਰੀ ਰੱਖ ਤੀ ਗਟੜੀ ਗਿਹਣੇ ਮੇਰੀ
ਤਿਆਂ ਨਾਲ ਜਰਾ

ਦੱਸਾ ਕਿ ਕਰਤੂਤ ਵੇ ਤੇਰੀ ਰੱਖ ਤੀ ਗਟੜੀ ਗਿਹਣੇ ਮੇਰੀ
ਫਿਰਦਾ ਭੇਦ ਕਿਸੇ ਦੀ ਤਕੜੀ ਖਾ ਗੇਯਾ ਵੇਚ ਨਾਈਆਂ ਦੀ ਬਕਰੀ
ਵੱਟਾ ਸੱਟਾ ਕਰ ਅਯਾ ਮਾਝ ਗਏ ਦਾ
ਕਰਦਾ ਇਹ ਗੰਡਾਸੀ ਤਿਹ-ਖਣੇ ਦਾ
ਹਾਈ ਤਿਹ-ਖਣੇ ਦਾ, ਤਿਹ-ਖਣੇ ਦਾ

ਹੋ ਢੰਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਹੋ ਢੰਗ ਉੱਤੇ ਵੇਲੀ ਦਾ ਡੇਰਾ ਨੀ ਕਢ ਲੈ ਲਾਲ ਮਾਈ ਦਾ ਜਿਹੜਾ
ਓ ਘੁਗਿਯਾਂ ਪੈਣ ਪੱਟਾਂ ਵਿਚ ਮੇਰੇ ਨੀ ਘੁਲਣਾ ਤਾਰੇ ਨਾਲ ਸਵੇਰੇ
ਲੱਗ ਜੁ ਗਾ ਪਤਾ ਸਾਡੇ ਮਾਨ ਤਾਂ ਦਾ
ਓ ਵੈਲੀ ਕਹ ਦਾ, ਕੌੜੀ ਹੈ ਜਹਾਂ ਦਾ
ਓ ਵੈਲੀ ਕਹ ਦਾ, ਕੌੜੀ ਹੈ ਜਹਾਂ ਦਾ , ਕੌੜੀ ਹੈ ਜਹਾਂ ਦਾ

ਬਿੜ-ਦੀ ਕੌਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ
ਬਿੜ-ਦੀ ਕੌਡੇ ਖੜਕਣ ਹਡੀਆਂ ਵੈ ਕਿਊ ਫੜਾ ਮਾਰ ਦੈ ਵੱਡੀਆਂ
ਤੂ ਚਮਕੀਲੇ ਦੀ ਰੀਸ ਕਰਦਾ ਓ ਤਾਂ ਘਰੇ ਸਬੱਬੀਂ ਵੱੜ-ਦਾ
ਕਖ ਨਾਹੀ ਓਂ ਪੱਲੇ ਪਾਣੀ ਚ ਮਧਾਣੀ ਦਾ
ਕਰਦਾ ਇਹ ਗੰਡਾਸੀ ਤਿਖੀ-ਤਿਹ ਖਣੇ ਦਾ
]ਨਿਤ ਕਰਦਾ ਇਹ ਗੰਡਾਸੀ ਤਿਖੀ-ਤਿਹ ਖਣੇ ਦਾ
ਹਾਈ ਤਿਹ-ਖਣੇ ਦਾ, ਤਿਹ-ਖਣੇ ਦਾ, ਤਿਹ-ਖਣੇ ਦਾ

WRITERS

George David Weiss, Robert Thiele

PUBLISHERS

Lyrics © Round Hill, Wise Music Group, BMG Rights Management, CONCORD MUSIC PUBLISHING LLC, Sony/ATV Music Publishing LLC, Broma 16

Share icon and text

Share


See A Problem With Something?

Lyrics

Other

From This Artist