ਕਿ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਹਣਿਆਂ ਮੁੜ ਗਏ
ਸਾਡੀ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ ਗਏ
ਘਰਾਂ ਨਾਲ ਜੁੜ ਗਏ ਘਰਾਂ ਨਾਲ ਜੁੜ ਗਏ
ਕਿ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਹਣਿਆਂ ਮੁੜ ਗਏ
ਸਾਡੀ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ ਗਏ
ਤਾਰ ਫਿਰ ਗਾਯੀ ਸੀਨੇ ਵੇ, ਤੈ ਗੱਲ ਹਸਦੇਆ ਹਸਦੇਆ ਕਹਿ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ
ਦੋ ਦਿਲ ਤਾਂ ਜੁੜ ਗਾਏ ਨੀ, ਸੋਨਿਏ ਨਹੀਂ ਮਿਲਿਆ ਤਕਦੀਰਾਂ
ਲਖਾਂ ਰਾਂਝੇ ਤੁਰ ਗਏ ਨੀ, ਇਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਢਹਿ ਗਏ ਮੇਰੀ
ਜਦੋਂ ਪਿਹਲੀ ਲਾਂਮ ਪੜੀ , ਨੀ ਭੂਬ ਨਿਕਲ ਗਯੀ ਮੇਰੀ
ਜਦੋਂ ਪਿਹਲੀ ਲਾਂਮ ਪੜੀ, ਨੀ ਭੂਬ ਨਿਕਲ ਗਯੀ ਮੇਰੀ
ਗਯੀ ਮੇਰੀ, ਗਯੀ ਮੇਰੀ , ਗਯੀ ਮੇਰੀ
ਮੇਰੇ ਆਸਾਂ ਦੇ ਤੰਦ ਟੁੱਟ ਗਏ, ਰੀਝਾਂ ਦੀ ਉਲਜੀ ਤਾਣੀ ਵੇ
ਸਾਡੇ ਹੌਕੇ ਕੋਹ ਕੋਹ ਲਮੇ ਵੇ , ਬੇਦਰਦਾ ਸੁਣੀ ਕਹਾਣੀ ਵੇ
ਸੁਖੀ ਵੱਸੀ ਸੋਹਣਿਆਂ ਵੇ, ਕਦੇ ਸਾਡਾ ਵੀ ਦੁਖ ਸੁਣ ਲਈ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲਦਾ ਰਹਿ
ਚਿੱਤ ਭਰ ਭਰ ਔਂਦਾ ਨੀ, ਹਾਏ ਨੀ ਤੂੰ ਰੋਂਦੀ ਝੱਲ ਨਾ ਹੋਵੇ
ਕਰ ਸਬਰ ਸਬੂਰੀ ਨੀ ਕ੍ਯੂਂ ਸੁਖੀ ਸਾਂਦੀ ਰੋਵੇਂ
ਆ ਲੱਗ ਜਾ ਸੀਨੇ ਨੀ, ਤੈਨੂੰ ਆਵੇਂ ਯਾਦ ਬਥੇਰੀ
ਜਦੋਂ ਪਿਹਲੀ ਲਾਂਮ ਪੜੀ , ਨੀ ਭੂਬ ਨਿਕਲ ਗਈ ਮੇਰੀ
ਜਦੋਂ ਪਿਹਲੀ ਲਾਂਮ ਪੜੀ , ਨੀ ਭੂਬ ਨਿਕਲ ਗਈ ਮੇਰੀ