LyricFind Logo
LyricFind Logo
Profile image icon
Lyric cover art

Ki Jor Gariban Da

Apple Music logo
Deezer logo
Spotify logo
Lyrics
ਕਿ ਜੋਰ ਗਰੀਬਾਂ ਦਾ, ਮਾਰ ਕਿਰ੍ਤ ਸੋਨੇਯਾ ਮੁੜ ਗਏ
ਸਾਡੀ ਕੱਖਾਂ ਦੀ ਕੁੱਲੀ, ਤੇਰੇ ਹਥ ਵਡਿਆ ਘਰਾਂ ਨਾਲ ਜੁੜ
ਤਾਰ ਫਿਰ ਗਾਯੀ ਸੀਨੇ ਵੇ, ਤੂੰ ਗੱਲ ਹਸਦੇਆ ਹਸਦੇਆ ਕਹਿ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ

ਦੋ ਦਿਲ ਤਾਂ ਜੁੜ ਗਾਏ ਨੀ, ਸੋਨਿਏ ਨਹੀਂ ਮਿਲਿਯਨ ਤਕਦੀਰਾਂ
ਲਖਾਂ ਰਾਂਝੇ ਤੁਰ ਗਾਏ ਨੀ, ਇਥੇ ਰਹਿਣ ਵਿਲਕਦੀਆਂ ਹੀਰਾਂ
ਸੁਣ ਬਖਸ਼ਣ ਹਾਰੀਏ ਨੀ, ਸੌਹ ਤੇਰੀ ਡੇਹ ਗਏ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਾਯੀ ਮੇਰੀ
ਜਦੋਂ ਪਿਹਲੀ ਲਾਂ ਪੜਿ, ਨੀ ਭੂਭ ਨਿਕਲ ਗਾਯੀ ਮੇਰੀ

ਮੇਰੇ ਆਸਾਨ ਦੇ ਤੰਦ ਟੁੱਟ ਗਾਏ, ਰੀਝਾਂ ਦੀ ਉਲਜੀ ਤਾਣੀ ਵੇ
ਸਾਡੇ ਹੌਕੇ ਕੋਹ ਕੋਹ ਲਮੇ ਵੇ , ਬੇਦਰਦਾ ਸੁਣੀ ਕਹਾਣੀ ਵੇ
ਸੁਖੀ ਵੱਸੇ ਸੋਨੇਯਾ ਵੇ, ਕਦੇ ਸਾਡਾ ਵੀ ਦੁਖ ਸੁਣ ਲਯਿਂ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ

ਚਿੱਤ ਭਰ ਭਰ ਔਂਦਾ ਨੀ, ਹਾਏ ਨੀ ਤੂੰ ਰੋਂਦੀ ਝੱਲ ਨਾ ਹੋਵੇ
ਕਰ ਸਬਰ ਸਬੂਰੀ ਨੀ ਕ੍ਯੂਂ ਸੁਖੀ ਸਾਂਦੀ ਰੋਵੇਂ
ਆ ਲੱਗ ਜਾ ਸੀਨੇ ਨੀ, ਤੈਨੂੰ ਆਵੇਂ ਯਾਦ ਬਥੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਾਯੀ ਮੇਰੀ
ਜਦੋਂ ਪਿਹਲੀ ਲਾਂ ਪੜੀ , ਨੀ ਭੂਭ ਨਿਕਲ ਗਾਯੀ ਮੇਰੀ

ਲੱਗ ਗਯਾ ਗ੍ਰਹਿਣ ਮੁਕੱਦਰਾਂ ਨੂ, ਏ ਲੇਨੇ ਦੇਣੇ ਨਸੀਬਾਂ ਨੇ
ਸਾਡੇ ਬਖਤਵਰਾਂ ਨੇ ਹਥ ਖੋ ਲੇ, ਖਾਲੀ ਰਿਹ ਗਾਏ ਹਥ ਗਰੀਬਾਂ ਦੇ
ਪੱਟਣਾ ਦੇ ਤਾਰੂਆ ਵੇ ਡੁਬਦੀ ਨੀ ਨੂ ਰੋੜ ਨਾ ਦਈ
ਸੋਹਣੇਯਾ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ

ਵਗ ਵਾਂਗੂ ਤਿੜਕੇ ਨਾ, ਨੀ ਏ ਭਰੇਯਾ ਜਿੰਦ ਦਾ ਠੂਠਾ
ਲੱਗੇ ਸਾਡ਼-ਸਤਿ ਵਾਂਗੂ ਨੀ ਏ ਚਾਦਰੇ ਜੱਗ ਦਾ ਬੂਠਾ
ਆਪੇ ਚਮਕੀਲਾ ਨੀ, ਪਾਯੂ ਦਰ ਤੇਰੇ ਤੇ ਫੇਰੀ
ਜਦੋਂ ਪਿਹਲੀ ਲਾਂ ਪੜੀ, ਨੀ ਭੂਭ ਨਿਕਲ ਗਾਯੀ ਮੇਰੀ
ਜਦੋਂ ਪਿਹਲੀ ਲਾਂ ਪੜੀ, ਨੀ ਭੂਭ ਨਿਕਲ ਗਾਯੀ ਮੇਰੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ
ਜਦੋਂ ਪਿਹਲੀ ਲਾਂ ਪੜੀ, ਨੀ ਭੂਭ ਨਿਕਲ ਗਾਯੀ ਮੇਰੀ
ਹਾਏ ਵਿਆਹ ਕਰਵਾ ਕੇ ਵੇ, ਸਾਨੂ ਮਿਲਦਾ ਗਿਲ੍ਡਾ ਰਹਿ

WRITERS

AMAR SINGH CHAMKILA, CHARANJIT AHUJA

PUBLISHERS

Lyrics © Sony/ATV Music Publishing LLC, Peermusic Publishing

Share icon and text

Share


See A Problem With Something?

Lyrics

Other

From This Artist