ਤੇਰੇ ਸੁਪਨੇ ਮੈਨੂੰ ਸੌਣ ਨੀ ਦਿੰਦੇ
ਸਾਡੇ ਐਦਾਂ ਦੇ ਨੇ ਹਾਲ ਚੰਦਰੀਏ
ਸਾਡੇ ਨਾਲ ਤੈਨੂੰ ਕੋਈ ਨਾਰਾਜ਼ਗੀ ਤਾਂ ਨਹੀਂ
ਦਿਲ ਤੈਨੂੰ ਦੇ ਦਈਏ ਜੇ ਰੱਖੇਂਗੀ ਕਿ ਨਹੀਂ
ਅਸੀਂ ਤੈਨੂੰ ਤੱਕਦੇ ਹਾਂ ਰੋਜ਼ ਮਰਜਾਣੀਏ
ਤੂੰ ਸਾਡੇ ਵੱਲ ਅੱਖ ਚੱਕੇਂਗੀ ਕਿ ਨਹੀਂ
ਸਾਰਾ ਦਿਨ ਤੇਰੀ ਯਾਦ ਸਤਾਉਂਦੀ
ਤੇਰੇ ਸੁਪਨੇ ਮੈਨੂੰ ਸੌਣ ਨੀ ਦਿੰਦੇ
ਸਾਡੇ ਐਦਾਂ ਦੇ ਨੇ ਹਾਲ ਚੰਦਰੀਏ
ਤੇਰੇ ਬੁੱਲ੍ਹਾਂ ਦੇ ਰੰਗ ਇੱਕ ਏ ਅੜੀਏ
ਤੇਰੇ ਨੈਣਾਂ ਨੂੰ ਤੱਕਿਆ ਜਿਵੇਂ
ਉਹ ਭੁੱਲ ਗਏ ਨਸ਼ੇ ਸ਼ਰਾਬਾਂ ਦੇ
ਤੈਨੂੰ ਰੋਜ਼ ਹੀ ਦੱਸਣਾ ਚਉਣੇ ਹਾਂ
ਤੇਰੇ ਸੁਪਨੇ ਮੈਨੂੰ ਸੌਣ ਨੀ ਦਿੰਦੇ
ਸਾਡੇ ਐਦਾਂ ਦੇ ਨੇ ਹਾਲ ਚੰਦਰੀਏ
ਜਿੰਦ ਮੇਰੀ ਸੂਲੀ ਉੱਤੇ ਟੰਗੀ ਮਰਜਾਣੀਏ
ਹੱਸ ਕੇ ਤੂੰ ਕੋਲੋਂ ਜਦੋਂ ਲੰਘੀ ਮਰਜਾਣੀਏ
ਮੱਥੇ ਉੱਤੋਂ ਜ਼ੁਲਫ਼ਾਂ ਨੂੰ ਪਾਸੇ ਜਦੋਂ ਕਰਿਆ
ਤੇ ਜਾਨ ਮੇਰੀ ਜਾਣ ਕੇ ਸੀ ਮੰਗੀ ਮਰਜਾਣੀਏ
ਤੇਰੇ ਸੁਪਨੇ ਮੈਨੂੰ ਸੌਣ ਨੀ ਦਿੰਦੇ
ਸਾਡੇ ਐਦਾਂ ਦੇ ਨੇ ਹਾਲ ਚੰਦਰੀਏ