ਸਾਨੂੰ ਤੈਨੂੰ ਤੱਕਣੇ ਦਾ ਚਾਅ ਮਰਜਾਣੀਏ
ਨੀ ਚੇਤੇ ਤੇਰੇ ਪਿੰਡ ਵਾਲੇ ਰਾਹ ਮਰਜਾਣੀਏ
ਨੀ ਚੇਤੇ ਤੈਨੂੰ ਕਰਾਂ ਹਰ ਸਾਹ ਮਰਜਾਣੀਏ
ਨੀ ਚੰਨ ਨਾਲ ਤਾਰੇ ਵੀ ਗਵਾਹ ਮਰਜਾਣੀਏ
ਸਾਡੇ ਦਿਲ ਨਾਲ ਕਦੋਂ ਦਿਲ ਨੂੰ ਵਟਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ ਕਦੋਂ ਅੱਖੀਆਂ ਮਿਲਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ ਕਦੋਂ ਅੱਖੀਆਂ ਮਿਲਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਸਾਡੀ ਤੂੰ ਜਾਨ ਤੇ ਬਣਾ ਕੇ ਰੱਖਦੀ
ਸੁਰਮੇ ਨਾਲ ਅੱਖ ਮਟਕਾ ਕੇ ਰੱਖਦੀ
ਕਹਿਰ ਲੱਗਦੀ ਤੂੰ ਨਿਰਾ ਜ਼ਹਿਰ ਲੱਗਦੀ
ਕਿੱਥੋਂ ਇਹ ਸੂਟ ਜਿਹੇ ਸਵਾਂ ਕੇ ਰੱਖਦੀ
ਦੱਸ ਤੇਰਾ favourite ਰੰਗ choose ਕਰਕੇ ਨੀ
ਕਿਹੜੇ ਦਿਨ ਅੰਬਰ ਨਾਲ matching ਚ ਕਰਕੇ ਨੀ
ਅੱਖੀਆਂ ਦੇ ਨਾਲ ਕਦੋਂ ਅੱਖੀਆਂ ਮਿਲਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ ਕਦੋਂ ਅੱਖੀਆਂ ਮਿਲਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਗਿਣਦੇ ਨਾ ਰਹਿ ਜਾਈਏ ਨੀ ਲਾਰੇ ਸੋਹਣੀਏ
ਤੇਰੇ ਪਿੱਛੇ ਫਿਰਦੇ ਕੁਆਰੇ ਸੋਹਣੀਏ
ਬਸ ਤੇਰੇ ਲੱਭਦੇ ਸਹਾਰੇ ਸੋਹਣੀਏ
ਅਸੀਂ ਤਾਂ ਬੈਠੇ ਹਾਂ ਦਿਲ ਹਾਰੇ ਸੋਹਣੀਏ
ਜਿੰਨਾ ਤੈਨੂੰ ਗੌਰ ਨਾਲ ਤੱਕਦੇ ਹਾਂ ਗੋਰੀਏ ਨੀ
ਸਾਡੇ ਤੋਂ ਹੀ ਕਿਸੇ ਦਿਨ ਨਜ਼ਰਾਂ ਲਵਾਏਂਗੀ ਨੀ
ਅੱਖੀਆਂ ਦੇ ਨਾਲ ਕਦੋਂ ਅੱਖੀਆਂ ਮਿਲਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਅੱਖੀਆਂ ਦੇ ਨਾਲ ਕਦੋਂ ਅੱਖੀਆਂ ਮਿਲਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ
ਜਾਨ ਵਾਰ ਦਿਆਂਗੇ ਜੇ ਹੱਸ ਕੇ ਦਿਖਾਏਂਗੀ ਨੀ