ਮੰਜ਼ਿਲ ਮੇਰੀ ਦਾ ਬੈਠਾ ਰਾਹ ਬਣਕੇ
ਤਾਰਿਆਂ ਦੀ ਸ਼ਾਹ ਹੋਵੇ ਮਿਲੀਏ ਜਦੋਂ
ਬੈਠਾ ਹੋਵੇ ਚੰਨ ਵੀ ਗਵਾਹ ਬਣਕੇ
ਕਿੰਨੇ ਸੋਹਣੇ ਲੱਗਦੇ ਆ ਅਸੀਂ ਦੋਵੇਂ
ਚਾਹੀਦਾ ਨਹੀਂ ਹੋਰ ਕੁਝ ਤੂੰ ਨਾਲ ਹੋਵੇ
ਕਿੰਨੇ ਸੋਹਣੇ ਲੱਗਦੇ ਆ ਅਸੀਂ ਦੋਵੇਂ
ਚਾਹੀਦਾ ਨਹੀਂ ਹੋਰ ਕੁਝ ਤੂੰ ਨਾਲ ਹੋਵੇ
ਮੈਂ ਤਾਂ ਕਦੇ ਗਿਣੇ ਹੀ ਨਹੀਂ ਸਾਲ ਵੇ
ਸੌਖੀ ਹੋ ਗਈ ਰੂਹ ਮਿਲਿਆ ਸੁਕੂਨ
ਜਦੋਂ ਤੋਂ ਏ ਤੂੰ ਮੇਰੇ ਨਾਲ ਵੇ
ਕਿੰਨੇ ਸੋਹਣੇ ਲੱਗਦੇ ਆ ਅਸੀਂ ਦੋਵੇਂ
ਚਾਹੀਦਾ ਨਹੀਂ ਹੋਰ ਕੁਝ ਤੂੰ ਨਾਲ ਹੋਵੇ
ਕਿੰਨੇ ਸੋਹਣੇ ਲੱਗਦੇ ਆ ਅਸੀਂ ਦੋਵੇਂ
ਚਾਹੀਦਾ ਨਹੀਂ ਹੋਰ ਕੁਝ ਤੂੰ ਨਾਲ ਹੋਵੇ
ਆ ਤੇਰੇ ਲਈ ਅੱਲ੍ਹਾ ਮਨਾਇਆ ਮੱਸਾ
ਤੇਰੇ ਲਈ ਸੋਹਣੇ ਜਿਉਣੀ ਆ ਮੈਂ
ਤੈਨੂੰ ਜੇ ਦੇਖਾਂ ਤੇ ਆਉਂਦੇ ਨੇ ਸਾਹ
ਹਾਲ ਮੇਰੇ ਅੰਬਰਾਂ ਮੈਂ ਤੈਨੂੰ ਹੀ ਸੁਣਾਉਣੇ
ਕਿੰਨੇ ਸੋਹਣੇ ਲੱਗਦੇ ਆ ਅਸੀਂ ਦੋਵੇਂ
ਚਾਹੀਦਾ ਨਹੀਂ ਹੋਰ ਕੁਝ ਤੂੰ ਨਾਲ ਹੋਵੇ
ਕਿੰਨੇ ਸੋਹਣੇ ਲੱਗਦੇ ਆ ਅਸੀਂ ਦੋਵੇਂ
ਚਾਹੀਦਾ ਨਹੀਂ ਹੋਰ ਕੁਝ ਤੂੰ ਨਾਲ ਹੋਵੇ