Reels ਤੇ ਛਾਈ ਹੋਈ ਹੈ trending ਚ ਆਈ ਹੋਈ ਹੈ
ਪੱਕਾ ਤੈਨੂੰ ਮਿਲ ਜਾਣੀ ਫਿਲਮ ਕੋਈ industry ਚ ਛਾਈ ਪਈ ਹੈ
ਕਲ ਸਾਰੀ ਰਾਤ ਸੁੱਤਾ ਨਹੀਂ ਕਾਦੀ ਦੇਖ ਲਈ insta ਤੇ ਤੇਰੀ profile
ਮੈਨੂੰ ਸੋਹਣੀ ਲਗੇ ਤੂੰ ਨਾਲ ਤੇਰੀ smile different looks ਤੇਰੇ ਵੱਖਰੇ style
ਕੀਤਾ ਹੋਇਆ dm ਤੈਨੂੰ ਨੰਬਰ ਅਪਣਾਂ ਕਰਲੋ dial ,ਕਰਲੋ dial