ਐਂਵੇਂ ਰੁੱਸੇਯਾ ਨਾ ਕਰ ਮੇਰੇ ਸੱਜਣਾ
ਪਾਸਾ ਵੱਟੇਯਾ ਨਾ ਕਰ ਮੇਰੇ ਸੋਹਣੇਯਾ
ਮੈਂ ਤਾਂ ਜੀਤ ਕੇ ਵੀ ਹਰ ਜੂੰਗੀ.
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਦੁਨਿਯਾ ਤੋਂ ਓਹਲੇ-ਓਹਲੇ ਰਿਹਕੇ
ਤਾਂ ਵੀ ਨੇੜੇ-ਨੇੜੇ ਤੇਰੇ ਆਵਾਂ ਮੈਂ.
ਓ ਦਰ ਲਗਦਾ ਏ ਆਖ ਮੇਰੀ ਇਕ ਦਿਨ
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਇਕ ਵਾਰੀ ਮੇਰੇ ਨਾਲ ਪ੍ਯਾਰ ਨਾਲ ਗਲ ਕਰ ਲੇਯਾ ਕਰ ਵੇ
ਨਿਭਣੀ ਨੀ ਤੇਰੀ-ਮੇਰੀ ਏਹੋ ਗਲ ਮੈਨੂ ਨਾ ਤੂ ਕਿਹਾ ਕਰ ਵੇ.
ਓ ‘ਨਿਰਮਾਣ’ ਨੀ ਜੀਣਾ ਤੇਰੇ ਬਾਜਓਂ
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਜੇ ਤੂ ਨਾ ਮਿਲੇਯਾ ਮੈਨੂ ਯਾਰਾ
ਐਂਵੇਂ ਰੁੱਸੇਯਾ ਨਾ ਕਰ ਮੇਰੇ ਸੱਜਣਾ