LyricFind Logo
LyricFind Logo
Profile image icon
Lyric cover art

Together

Apple Music logo
Deezer logo
Spotify logo
Lyrics
ਕਿਉਂ ਵੱਖ ਹੋ ਕੇ ਵੀ ਇਕ ਦੂਜੇ ਬਾਰੇ ਹੀ ਸੋਚੀ ਜਾ ਰਹੇ ਆਂ
ਮਿਲਣਾ ਚਾਹੁੰਦੇ ਹੋਏ ਵੀ ਪੈਰਾਂ ਨੂੰ ਰੋਕੀ ਜਾ ਰਹੇ ਆਂ
ਅੱਜ ਵੀ ਤੈਨੂੰ ਵੇਖਣ ਦੇ ਲਈ ਰਾਹਾਂ ਵਿੱਚ ਖੜ੍ਹਦੇ ਆਂ
ਇਕ ਦੂਜੇ ਦਾ ਹਾਲ ਚਾਲ ਅਸੀਂ ਚਿਹਰਿਆਂ ਤੋਂ ਪੜ੍ਹਦੇ ਆਂ
ਕੇ ਸਮਝਣ ਵੀ ਲੇਟ ਹੈ ਆਈਆਂ, ਲੇਟ ਹੈ ਆਈਆਂ ਕੇ, ਏਨਾ ਪੰਗਾ ਹੋਣਾ ਸੀ
ਜੇ ਅਸੀਂ ਦੋਵੇਂ ਕੱਠੇ ਹੁੰਦੇ, ਕੱਠੇ ਹੁੰਦੇ ਸੱਚੀ
ਕਿੰਨਾ ਚੰਗਾ ਹੋਣਾ ਸੀ
ਜੇ ਅਸੀਂ ਦੋਵੇਂ ਕੱਠੇ ਹੁੰਦੇ, ਕੱਠੇ ਹੁੰਦੇ ਸੱਚੀ
ਕਿੰਨਾ ਚੰਗਾ ਹੋਣਾ ਸੀ

ਨੀ ਯਾਦ ਤੇਰੀ ਸਤਾਵੇ ਤਾ ਹਾਲਾਤਾਂ ਦੇ ਨਾਲ ਲੜ੍ਹਦਾ ਹਾਂ
ਸਾਂਭਦੇ ਤੇਰੇ ਟੈਕਸਟ ਜੋ ਮੈਂ
ਰਾਤਾਂ ਨੂੰ ਉਠ-ਉਠ ਕੇ ਪੜ੍ਹਦਾ ਹਾਂ
ਤੇਰੇ ਜਿੰਨਾ ਅੱਜ ਵੀ ਕੋਈ ਆਪਣਾ ਨਾ, ਮੈਂਨੂੰ ਫੀਲ ਹੁੰਦਾ
ਤੇਰਾ ਮੇਰਾ ਪਿਆਰ ਇਸ ਜਗ ਤੇ ਐਨਾ ਨਾ ਜਲੀਲ ਹੁੰਦਾ
ਜੇ ਵੱਖੋ-ਵੱਖ ਰਾਹ ਨਾ ਹੁੰਦੇ, ਰਾਹ ਨਾ ਹੁੰਦੇ ਹਾਲ
ਦੋਵੇਂ ਦਾ ਮੰਦਾ ਨਾ ਹੋਣਾ ਸੀ
ਜੇ ਅਸੀਂ ਦੋਵੇਂ ਕੱਠੇ ਹੁੰਦੇ, ਕੱਠੇ ਹੁੰਦੇ ਸੱਚੀ
ਕਿੰਨਾ ਚੰਗਾ ਹੋਣਾ ਸੀ
ਜੇ ਅਸੀਂ ਦੋਵੇਂ ਕੱਠੇ ਹੁੰਦੇ, ਕੱਠੇ ਹੁੰਦੇ ਸੱਚੀ
ਕਿੰਨਾ ਚੰਗਾ ਹੋਣਾ ਸੀ

ਹਾਂ, ਤੂੰ ਤੇ ਮੈਂ ਇਕ ਦੂਜੇ ਦਾ ਕਿੰਨਾ ਹੀ ਕਰੀਆ ਕਰਦੇ ਸੀ
ਵੱਖ ਹੋ ਕੇ ਹੁਣ ਬੈਠ ਗਏ ਆਂ
ਜਿਸ ਗੱਲ ਤੋਂ ਅਸੀਂ ਡਰਦੇ ਸੀ
ਤੇਰੀਆਂ ਕਰੀਆਂ ਗੱਲਾਂ ਅੱਜ ਵੀ ਚੇਤੇ ਕਰ-ਕਰ ਕੇ ਰੋਂਦੀ ਆ
ਸਪਨੇ ਵਿੱਚ ਪਾ ਕੇ ਯਾਰਾ ਰੋਜ਼ ਹੀ ਤੈਨੂੰ ਖੋਣੀ ਆ
ਵੇ, ਚੱਲ ਕੱਠੇ ਹੋ ਨਾ ਸਕੇ, ਹੋ ਨਾ ਸਕੇ ਸਾਡਾ
ਲਿਖਿਆ ਜੁਦਾ ਹੋਣਾ ਸੀ
ਜੁਦਾ ਹੋਣਾ ਸੀ
ਜੇ ਅਸੀਂ ਦੋਵੇਂ ਕੱਠੇ ਹੁੰਦੇ, ਕੱਠੇ ਹੁੰਦੇ ਸੱਚੀ
ਕਿੰਨਾ ਚੰਗਾ ਹੋਣਾ ਸੀ
ਜੇ ਅਸੀਂ ਦੋਵੇਂ ਕੱਠੇ ਹੁੰਦੇ, ਕੱਠੇ ਹੁੰਦੇ ਸੱਚੀ
ਕਿੰਨਾ ਚੰਗਾ ਹੋਣਾ ਸੀ
ਜੇ ਅਸੀਂ ਦੋਵੇਂ ਕੱਠੇ ਹੁੰਦੇ, ਕੱਠੇ ਹੁੰਦੇ ਸੱਚੀ
ਕਿੰਨਾ ਚੰਗਾ ਹੋਣਾ ਸੀ

PUBLISHERS

Lyrics © IPRS

Share icon and text

Share


See A Problem With Something?

Lyrics

Other