LyricFind Logo
LyricFind Logo
Profile image icon
Lyric cover art

Dhokha

Apple Music logo
Deezer logo
Spotify logo
Lyrics
ਸਵੇਰੇ ਮੈਂ ਸੋਹਣੀ ਮਹਿਕ ਚ ਗਾਯੁਨ ਲੱਗਿਆ
Amileo ਹੋ

ਜਿਹੜਾ ਮੈਂ ਹੁਣ ਗਿਉਂ ਲੱਗਿਆ ਇਹ ਮੈਨੂੰ ਪਸੰਦ ਕਰਦੇ ਨੇ
ਨਾਲੋਂ ਮੇਰੇ ਦੋਸਤ ਮਿੱਤਰਾ ਨੂੰ ਬਹੁਤ ਪਸੰਦ ਹੈ

ਹੋ ਖਾਂਦੇ ਪੀਂਦੇਆਂ ਨੂ ਦੇਖ ਕੇ ਨਾ ਸ੍ੜੀਏ
ਆਂਡ ਤੇ ਗਵਾਂਡ ਚ ਕਦੇ ਨਾ ਲਡੀਏ
ਵੈਰੀ ਘਰੇ ਜਾਕੇ ਵੀ ਕਦੀ ਨੀ ਢਾਈ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਕੰਨੇਯਾ ਕੂਵਾਰੀ ਨੂ ਨੀ ਗਾਲ ਕਢੀ ਦੀ
ਆਪਣੀ ਵੀਯਾਹੀ ਵੀ ਕਦੇ ਨੀ ਛ੍ਡੀ ਦੀ
ਇਕੋ ਜਿੰਨਾ ਦੁਖ ਮਾਪੇਯਾ ਨੂ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਨਿੰਦੇ ਆ ਨਾ ਚੁਗ੍ਲੀ ਕਿਸੇ ਦੀ ਕਰੀਏ
ਪੂਛੇ ਬਿਨਾ ਪੌਡੀ ਨਾ ਬਿਗਾਨੀ ਚੜੀਏ
ਐਵੇਂ ਨੀ ਲਾਦੇ ਦੀ ਤਾਯੀ ਬਣ ਜਾਯਿਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

ਹੋ ਕਿਹੰਦੇ ਨੇ ਸਿਆਣੇ ਝੱਪਾ ਮਾੜਾ ਅੰਨੇ ਦਾ
ਓ ਜੱਟ ਨਾਲ ਰੋਲਾ ਲੋਕੋ ਵੱਟ ਬਣੇ ਦਾ
ਬੁਰਾ ਏ ਵਿਛੋੜਾ ਚਮਕੀਲੇ ਬਾਈ ਦਾ
ਸੱਜਣਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਮਿੱਤਰਾਂ ਦੇ ਨਾਲ ਧੋਖਾ ਨਹੀਂ ਕਮਾਯੀ ਦਾ
ਸੋਹਣੇਯਾ ਦੇ ਨਾਲ ਧੋਖਾ ਨਹੀਂ ਕਮਾਯੀ ਦਾ

WRITERS

Amar Singh Chamkila

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other