ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਗੱਡੀ ਤੇ ਲਿਖਾਇਆ ਸਤਿਗੁਰ ਤੇਰੀ ਓਟ ਨੀ
ਗੱਡੀ ਤੇ ਲਿਖਾਇਆ ਸਤਿਗੁਰ ਤੇਰੀ ਓਟ ਨੀ
ਜੱਟ ਦਾ ਤਾ ਕੰਮ ਬਾਬਾ ਕਰੀ ਜਾਂਦਾ ਲੋਟ ਨੀ
ਕਲਾਕਾਰ ਨੇ ਹੀ ਜੱਟ ਕਮਾਇਆ ਨੀ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
Race ਤੇ ਕਲੱਚ ਉਤੇ ਜਦੋ ਰੱਖਾਂ ਪੈਰ ਨੀ
ਜੱਟ ਦੇ ਟਰੱਕ ਤੇਰਾ favourite plane ਨੀ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ
ਥਾਪਿਆ ਚ ਜ਼ੋਰ ਹੋਰ ਜੱਟ ਚ ਰਜਾ ਨੀ
ਜਾਣਦਾ ਏ ਤੈਨੂੰ GT road ਉਤੇ ਚਲਾਂ ਨੀ
ਓਫ ਜੱਟ ਦਿੱਲੀਓਂ Mercedes ਲਿਆਇਆ ਨੀ
ਥੱਬਾ ਨੋਟਾਂ ਦਾ ਟ੍ਰੱਕ ਉੱਤੇ ਲਾਇਆ ਨੀ