LyricFind Logo
LyricFind Logo
Profile image icon
Lyric cover art

Vaar

Apple Music logo
Deezer logo
Spotify logo
Lyrics
ਓ ਹੋ ਹੋ

Sidhu Moose Wala!
Amileo
ਓਏ ਮੁਕਿਆ ਨਹੀਂ

ਨਲਵਾ ਸ਼ੇਰ ਪੁਤਰ ਦਸਮੇਸ਼ ਦਾ
ਸੂਰਾ ਸਿੱਖ ਪੰਥ ਦੀ ਸ਼ਾਨ ਐ
ਛੋਟਾ ਵੀ ਸ਼ੇਰ ਪੰਜਾਬ ਦਾ
ਨੀ ਧੜਕ ਜਰਨੈਲ ਮਹਾਨ ਏ
ਜੁੱਸਾ ਸਤਿ ਫੁੱਟ ਚੋਬਰ ਦਰਸ਼ਨੀ
ਸਤਿ ਫੁੱਟ ਚੋਬਰ ਦਰਸ਼ਨੀ
ਮੋਡੇ ਸਿੱਖ ਫੌਜਾ ਦੀ ਸ਼ਾਨ ਐ

ਓਹੁ ਜੀ ਸਿਸਤ ਤੋਂ ਥਰ ਥਰ ਕੰਬਦੇ
ਬੰਦੇ ਸੂਰੇ ਖੱਬੀ ਖਾਨ
ਓਹਦੇ ਹੱਥ ਵਿਚ ਖੰਡਾ ਦੇਖ ਕੇ
ਤਾਂ ਸੁਧਲਾ ਖੜੇ ਪਠਾਣ
ਓਹੁ ਰੂਪ ਹੈ ਦੂਜਾ ਕਾਲ ਦਾ
ਰੂਪ ਹੈ ਦੂਜਾ ਕਾਲ ਦਾ
ਜਦੋਂ ਵਰਦਾ ਵਿਚ ਮੈਦਾਨ

ਅਫਗਾਨਾ ਦੇ ਮਨ ਵਿਚ ਐੱਡਾਂ ਡਰ ਸੀਗਾ
ਅਫਗਾਨਾ ਨੇ ਸਲਵਾਰਾ ਪਾਣੀਆਂ
ਸ਼ੁਰੁ ਕਰ ਦਿਤੀਆ ਸੀ
ਕੈ ਅਸੀਂ ਔਰਤਾਂ ਲੱਗਾਂਗੇ
ਏਨਾ ਡਰ ਗਏ ਸੀ ਏਨਾ ਡਰ ਗਏ ਸੀ
ਏਦਾਂ ਦਾ ਪਹਿਰਾਵਾਂ ਜੋ ਪਹਿਰਾਵਾ ਓਹਨਾ ਨੂੰ
ਏਹਦੇ ਆਤੰਕ ਤੋੰ ਬੱਚਾ ਸਕਦਾ ਸੀ

ਓਹਦੇ ਬਰਛੇ ਮੁਹਰੇ ਡਿੱਗਦੇ
ਕੀ ਮੁਹੰਮਦ ਤੇ ਕੀ ਖਾਨ ਏ
ਵੈਰੀ ਫੁੱਟ ਫੁੱਟ ਪਿਛੇ ਸਿਟਦਾ
ਜਦੋਂ ਮਾਰਦਾ ਇਕ ਨਿਸ਼ਾਨ ਐ
ਜਿਉ ਫਸਲ ਵਡੇ ਕਿਰਸਾਨ ਭਈ
ਫਸਲ ਵਡੇ ਕਿਰਸਾਨ ਭਈ
ਓਹੋ ਵਡਦਾ ਇੰਝ ਅਫਗਾਨ ਏ

ਓ ਹੋ
Amileo
ਓਏ ਮੁਕਿਆ ਨਹੀਂ

ਅਜ ਵੀ ਦੁਨੀਆ ਮੰਨਦੀ ਏ ਨਾ
Australia ਦੀ ਜਿਹੜੀ ਅਖਬਾਰ ਨੇ
ਪਿੱਛੇ ਜੇ 12 ਜਰਨੈਲਾਂ ਦੀ ਗਲ ਕਿੱਤੀ
ਉਸਦੇ ਵਿਚ Hari Singh Nalwa ਦਾ
First Name Si
First Name
Sidhu Moose Wala

WRITERS

Amrit Pal Singh, Shubdeep Singh Sidhu

PUBLISHERS

Lyrics © IPRS

Share icon and text

Share


See A Problem With Something?

Lyrics

Other