LyricFind Logo
LyricFind Logo
Profile image icon
Lyric cover art

Tu Rovein

Apple Music logo
Deezer logo
Spotify logo
Lyrics
ਜੇ ਤੂ ਕਦੇ ਖ੍ਵਾਬ ਚ ਔਣੀ ਆਏ
ਤੇ ਆਕੇ ਮੇਰੀ ਅੱਖ ਭਰ ਜਾਣੀ ਆਏ
ਕੇ ਤੇਰੇ ਬਿਨ ਦਿਲ ਹੁੰਨ ਨਈ ਲਗਦਾ
ਤੂ ਆਕੇ ਮੈਨੂ ਬਡਾ ਰੂਲੌਣੀ ਆਏ
ਏ ਅੱਜ ਮੈਨੂ ਕਿ ਹੋਇਆ ਜੇ ਅੱਜ ਮੇਰਾ ਜੀ ਰੋਯਾ
ਕੇ ਰੱਬਾ ਕਰੇ ਇੰਝ ਹੋਵੇ ਇਕ ਦਿਨ ਤੂ ਰੋਵੇ
ਏ ਅੱਜ ਮੈਨੂ ਕਿ ਹੋਇਆ ਜੇ ਅੱਜ ਮੇਰਾ ਜੀ ਰੋਯਾ
ਕੇ ਰੱਬਾ ਕਰੇ ਇੰਝ ਹੋਵੇ ਇਕ ਦਿਨ ਤੂ ਰੋਵੇ
ਜੇ ਤੂ ਕਦੇ ਖ੍ਵਾਬ ਚ ਔਣੀ ਏ

ਰਾਤਾਂ ਮੈਂ ਗੁਜ਼ਰਿਯਾ
ਰਾਹ ਵਿਚ ਤੇਰਿਯਾ
ਤਾਰੇ ਗਿਣ ਗਿਣ ਮੇਰੀ
ਜਾਲੀ ਉਂਗਲਿਆ
ਤੇਰਿਯਾਨ ਉਡੀਕਾਂ ਵਿਚ
ਮੁੱਕ ਗਾਯੀ ਆਏ ਜ਼ਿੰਡਦੀ
ਯਾਦਾਂ ਤੇਰਿਯਾਨ ਨੇ
ਮੈਨੂ ਮਾਰ ਸੁੱਟੇਯਾ
ਤੇਰਿਯਾ ਖ੍ਯਲਂ ਵਿਚ
ਕੱਟ’ਦੇ ਨੇ ਦਿਨ ਵੇ
ਸਾਂਹ ਤੇਰੀ ਯਾਦੇ ਨਾਲ
ਦਿਲ ਚਲਦਾ ਦਿਲ ਚਲਦਾ ਦਿਲ ਚਲਦਾ
ਏ ਅੱਜ ਮੈਨੂ ਕਿ ਹੋਇਆ ਜੇ ਅੱਜ ਮੇਰਾ ਜੀ ਰੋਯਾ
ਕੇ ਰੱਬਾ ਕਰੇ ਇੰਝ ਹੋਵੇ ਇਕ ਦਿਨ ਤੂ ਰੋਵੇ
ਏ ਅੱਜ ਮੈਨੂ ਕਿ ਹੋਇਆ ਜੇ ਅੱਜ ਮੇਰਾ ਜੀ ਰੋਯਾ
ਕੇ ਰੱਬਾ ਕਰੇ ਇੰਝ ਹੋਵੇ ਇਕ ਦਿਨ ਤੂ ਰੋਵੇ

ਤੇਰੀ ਬੇਵਫ਼ਾਯਾ ਤੌਬਾ ਜੋ ਮੈਂ ਵੇਖਿਯਾ
ਦੁਆ ਮੰਗੇ ਰੱਬ ਤੈਨੂ
ਕਦੇ ਮਾਫ ਕਰਨਾ
ਮੇਰੀ ਤੈਨੂ ਯਾਦਾਂ ਵਿਚ
ਖਾਕ ਵੀ ਨੀ ਮਿਲਣੀ
ਰੋ ਰੋ ਤੂ ਵੀ ਮੇਰੇ ਵਾਂਗੂ
ਆ ਭਰਨਾ

ਕਾਲਿਆ ਘਟਾਵਾ ਵਿਚ
ਮਿਲੂ ਮੇਰੇ ਹੰਜੂ ਨੀ
ਰੋਵਾਂ ਜੱਦ ਜੱਦ ਮੈਂ
ਕਖ ਬਾਰਸਾ ਕਖ ਬਾਰਸਾ
ਕਖ ਕਖ ਬਾਰਸਾ
ਏ ਅੱਜ ਮੈਨੂ ਕਿ ਹੋਇਆ ਜੇ ਅੱਜ ਮੇਰਾ ਜੀ ਰੋਯਾ
ਕੇ ਰੱਬਾ ਕਰੇ ਇੰਝ ਹੋਵੇ ਇਕ ਦਿਨ ਤੂ ਰੋਵੇ
ਏ ਅੱਜ ਮੈਨੂ ਕਿ ਹੋਇਆ ਜੇ ਅੱਜ ਮੇਰਾ ਜੀ ਰੋਯਾ
ਕੇ ਰੱਬਾ ਕਰੇ ਇੰਝ ਹੋਵੇ ਇਕ ਦਿਨ ਤੂ ਰੋਵੇ

WRITERS

Waseem Kazi

PUBLISHERS

Lyrics © IPRS

Share icon and text

Share


See A Problem With Something?

Lyrics

Other