LyricFind Logo
LyricFind Logo
Profile image icon
Lyric cover art

Checkmate

Apple Music logo
Deezer logo
Spotify logo
Lyrics
ਬੁਪਸ ਸੱਗੂ ਓਏ
Introducing
Rimi Nique

ਜ਼ੁਲਫ਼ਾਂ ਦੇ ਜਾਲ ਮੋਰਨੀ ਦੀ ਚਾਲ ਕੀਤਾ ਗੱਬਰੂ ਦਾ ਕੀ ਬੁਰਾ ਹਾਲ
ਲੁਕ ਤੇਰੀ ਰੁਫ਼ ਕਰਦੀ ਬਲੂਫ਼ ਪਟਦੀ ਐ ਲੱਕ ਪਤਲੇ ਦੇ ਨਾਲ
ਤੇਰੀ ਅਧਾਵਾ ਚ ਮੋਹ ਲਿਆ ਗੱਬਰੂ
ਮੰਮੀ ਤੇ ਡੈਡੀ ਤੋਂ ਖੋ ਲਿਆ ਗੱਬਰੂ
ਚੋਣੀ ਨੀ ਕਹਿੰਦਾ ਤੂੰ ਸਾਨੂ ਤੂੰ ਦੇਖ
ਨੀ ਤੂੰ ਕਰ ਗਈ , Checkmate
ਨੀ ਤੂੰ ਕਰ ਗਈ Checkmate
ਗੱਬਰੂ ਨੂੰ ਕਾਰਗਾਯੀ Checkmate ਯਾਰਾ ਨੂੰ ਕਾਰਗਾਯੀ Checkmate
ਮਿੱਤਰਾ ਨੂੰ ਕਾਰਗਾਯੀ Checkmate ਮੁੰਡਿਆਂ ਨੂੰ ਕਰਗਿ Checkmate
ਸਾਨੂ ਲੱਗਦੀ ਐ ਜੈਸੀ ਕੋਈ Queen
ਮੁੜਕੇ ਵੀ ਦੇਖ ਤੇਰਾ King ਵੀ ਹਸੀਨ
ਉਣੋ ਦੋਸ਼ ਟਰੇਸ
ਸਾਨੂ ਲੱਗਦੀ ਐ ਜੈਸੀ ਕੋਈ Queen
ਮੁੜਕੇ ਵੀ ਦੇਖ ਤੇਰਾ King ਵੀ ਹਸੀਨ
ਬਿਨਾਂ ਨਸ਼ਾ ਪੀਏਗਾ ਕਰਦੀ ਤੂੰ ਮੁੰਡਿਆਂ ਨੂੰ High
You are ਮੈਡੋਰਾ , no lie
ਨਿਕਲੇ Current ਜੈਸੋ Touch ਮੈਂ ਤੇਰਾ
ਅਜਦਾ ਖਵਾਬ ਮੂਰੇ ਸੱਚ ਮੈਂ ਤੇਰਾ
ਹੁਣ ਮੇਰੀ ਤਕਦਰ ਨੀ ਬਿੱਲੋ ਐ ਤੇਜ

ਨੀ ਮੈਂ ਕਰਗਿ
Checkmate
ਨੀ ਤੂੰ ਕਰ ਗਈ Checkmate
ਗੱਬਰੂ ਨੂੰ ਕਾਰਗਾਯੀ Checkmate ਯਾਰਾ ਨੂੰ ਕਾਰਗਾਯੀ Checkmate
ਮਿੱਤਰਾ ਨੂੰ ਕਾਰਗਾਯੀ Checkmate ਮੁੰਡਿਆਂ ਨੂੰ ਕਰਗਿ , Checkmate

I see I see, ਦੇ ਕੁੱਸਤਾ ਲੋਕੀਂ ਵੈਸ
I see I see, I see I see
Wake it up money, wake it
Wake it up money, wake it
Wake it up money, wake it
Wake it money, wake it money, wake it Money, wake it

ਤੇਰੇ ਪਿੱਛੇ ਪਿੱਛੇ ਲਾਵਾ ਨੀ ਮੈਂ ਗੇੜੀਆਂ
ਇਕ ਵਾਰੀ ਕਹਿੰਦੇ ਅੰਦਰੀ ਮੈਂ ਤੇਰੀ ਆ
Uno dos tre
ਤੇਰੇ ਪਿੱਛੇ ਪਿੱਛੇ ਲਾਵਾ ਨੀ ਮੈਂ ਗੇੜੀਆਂ
ਇਕ ਵਾਰੀ ਕਹਿੰਦੇ ਅੰਦਰੀ ਮੈਂ ਤੇਰੀ ਆ
ਛੱਡ ਖੇਲਣਾ ਤੂੰ game ਨੀ ਮੈਂ ਮਨ ਲਾਊਗਾ ਹਾਰ
ਬੇ my ਗੇਨੀ ਮੈਂ ਤੇਰਾ ਜਫ਼ਾ
ਨੈਣ ਦੇ ਨਾਲ ਹੀ ਤੂੰ ਕਰਦੀ ਐ high
ਉਡ ਦੇ ਨੀ ਹੋਸ਼ ਬਿੱਲੋ ਕਰਦੀ ਐ fly
Fly touch you baby I m gonna die
ਨੀ ਤੂੰ ਕਰ ਗਈ
Checkmate
ਓ ਓ
ਨੀ ਤੂੰ ਕਰ ਗਈ
Checkmate
ਪੰਜਾਬ ਵਾਲੇ ਕਾਰਗਾਯੀ Checkmate London ਵਾਲੇ ਕਾਰਗਾਯੀ Checkmate
ਲਾਹੌਰ ਵਾਲ਼ੇ ਨੂੰ ਕਾਰਗਾਯੀ Checkmate ਇਸ ਵਾਲ਼ੇ ਨੂੰ ਕਾਰਗਾਯੀ Checkmate
Checkmate

WRITERS

Bups Saggu

PUBLISHERS

Lyrics © MUSIC SERVICES, INC.

Share icon and text

Share


See A Problem With Something?

Lyrics

Other