ਉਹ ਇਕ Melbourne ਚੜ੍ਹੀ is Saturday
ਤੇ ਦੂਜੀ ਚੜ੍ਹੀ America ਦੀ flight ਓਏ
ਉਹ ਮੈਨੂੰ ਢਿੱਲੇ ਜੇ ਬੁੱਲਾਂ ਨਾ sorry ਕਹਿ ਗਈਆ
ਪੁੱਤ ਜੱਟ ਦਾ ਲੰਘਾਵੇ ਰੋਕੇ night ਓਏ
ਸੱਬ ਜੱਟ ਨਾਲ ਦਿਮਾਗ ਲਾ ਕੇ ਤੁਰਿਆ
ਤਾਹੀਂ ਲੱਗਦਾ ਏ ਮੂੰਹ ਨਿੱਤ ਜਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਇੱਕ ਲੱਭ ਕੇ ਬਹਾਨੇ ਰਾਹੀਂ ਲੜਦੀ
ਗੱਲ ਦੱਸ ਕੇ ਗਈ ਨਾ ਓਹੋ ਵਿਚਲੀ
ਜਾ ਕੇ ਉਤਰੀ ਰਕਾਂ ਵਿੱਚ Italy
ਇੱਕ ਲੱਭ ਕੇ ਬਹਾਨੇ ਰਾਹੀਂ ਲੜਦੀ
ਗੱਲ ਦੱਸ ਕੇ ਗਈ ਨਾ ਓਹੋ ਵਿਚਲੀ
ਜਾ ਕੇ ਉਤਰੀ ਰਕਾਂ ਵਿੱਚ Italy
ਬੀਤੇ ਕੱਲ ਵਾਂਗੂ ਗਈਆਂ ਸੱਬ ਭੁੱਲ ਨੇ
ਜੋ ਸੀ ਰੱਤ ਦੀਆਂ ਕਦੇ ਮੇਰੇ ਨਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
Phone ਕਰਿਆ ਨਾ ਓਹਨੇ ਕਦੇ ਮੁੜ ਕੇ
ਹੋ ਗਏ ਢਾਈ ਸਾਲ Sydney ਓਏ ਗਈ ਨੂੰ
ਜਾ ਕੇ Surrey ਓਹ ਵੀ ਜੱਟ ਬਿਨਾ ਸਾਰ ਗਈ
ਇੱਕ ਪਰਸੋ ਹੀ ਗਈ ਆ Dubai ਨੂੰ
Phone ਕਰਿਆ ਨਾ ਓਹਨੇ ਕਦੇ ਮੁੜ ਕੇ
ਹੋ ਗਏ ਢਾਈ ਸਾਲ Sydney ਓਏ ਗਈ ਨੂੰ
ਜਾ ਕੇ Surrey ਓਹ ਵੀ ਜੱਟ ਬਿਨਾ ਸਾਰ ਗਈ
ਇੱਕ ਪਰਸੋ ਹੀ ਗਈ ਆ Dubai ਨੂੰ
ਫਾਇਦਾ ਜੱਟ ਦੀ ਆਜ਼ਾਦੀ ਦਾ ਓਏ ਚੱਕਿਆ
ਗੋਰੀਆਂ ਦੀ ਪੁੱਛੇ ਕੋਈ ਗੁਲਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਇੱਕ ਫਿਰਦੀ Toronto ਵਿੱਚ ਮਿਲਦੀ
Daily ਭੇਜਦੀ ਓਹ ਵੀ streak ਓਏ
ਇੱਕ ਫਿਰਦੀ Brampton ਬੁੱਕਦੀ
ਓਹ ਵੀ Loge ਦੀ ਪਾਵੋੜੀ fire cheek ਓਏ
ਦਿਲ ਤੋੜ ਗਈਆਂ ਸ਼ੇਰਾਂ ਵਾਲੇ ਮਣੀ ਦਾ
ਦੂਜਾ ਤੋੜਿਆ ਏ ਕੱਲੇ ਕੱਲੇ ਖ਼ੁਆਬ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ
ਜੋ ਸੀ ਜੱਟ ਨਾਲ set ਬਾਹਰ set ਹੋ ਗਿਆ
ਤਾਹੀਂ ਜੱਟ set ਹੁੰਦਾ ਨਿੱਤ ਸ਼ਾਮ ਨੂੰ