LyricFind Logo
LyricFind Logo
Profile image icon
Lyric cover art

Tell Me Honestly

Apple Music logo
Deezer logo
Spotify logo
Lyrics
ਜੋਡੀ ਤੇਰੀ ਮੇਰੀ ਸੋਹਣਿਆ ਵੇ ਜਚਦੀ ਬੜੀ ਆ
ਜੱਟੀ ਨਾਲ ਤੇਰੇ ਜੱਟਾਂ ਕਿਸੇ ਹੱਕ ਲਈ ਖੜੀ ਆ
ਸੁਬਾਹ ਖੁੱਲਾ ਪਾਵਾ ਪਰ suit ਤੰਗ ਤੰਗ ਵੇ
ਦੱਸ ਤੇਰੀ favorite ਕਿਹੜੀ ਜੱਟਾਂ ਵਗ ਵੇ
ਮਰਜ਼ੀ ਤੇਰੀ ਤੋੰ ਬੋਰਾ ਬਾਹਰ ਨੀ ਹੋਣਾ
ਗੱਲ ਖੜੀ ਤੇਰੇ ਵੇ ਹੰਗਾਰੇ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazo jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo jean ਯਾ ਸ਼ਰਾਰਾ ਚ ਜੱਟਾਂ

The Boss

ਹੁਸਨ ਵੀ ਮੁਫਤ ਚ ਦਿੱਤਾ ਰੱਬ ਨੇ
ਪੂਰੀਆਂ ਤੂੰ ਜੱਟਾਂ ਸਭ ਰੀਝਾਂ ਕੀਤਾ
Lite weight ਮੇਰੇ ਵੇ ਤੂੰ ਪੈਰਾਂ ਵਾਸਤੇ
ਝਾਂਜਰਾਂ ਵੇ ਸੋਹਣਿਆ ਬਣਾਕੇ ਦਿੱਤੀਆਂ
Lite weight ਮੇਰੇ ਵੇ ਤੂੰ ਪੈਰਾਂ waste
ਝਾਂਜਰਾਂ ਵੇ ਸੋਹਣਿਆ ਬਣਾਕੇ ਦਿੱਤੀਆਂ
ਸਿਰ ਚੜ੍ਹ ਬੋਲਦੇ ਓਏ ਮੇਰੇ ਨਖਰੇਂ
ਵੇ ਤੇਰੇ ਮਾਰੇ ਲਲਕਾਰੇ ਤੇ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazo jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo jean ਯਾ ਸ਼ਰਾਰਾ ਚ ਜੱਟਾਂ
ਵੈਸੇ ਸਭ ਕੁਝ ਕਰੇ ਨਖ਼ਰੋ ਨੂੰ suit ਵੇ
ਤੇਰੀ ਵੀ ਪਸੰਦ ਲੈਣੀ ਪੁੱਛ ਸੱਜਣਾ
ਤੂੰ ਹੀ ਏ ਵੇ ਪਹਿਲੀ ਹੀ ਪਸੰਦ ਜੱਟੀ ਦੀ
ਤੈਥੋਂ ਬਿਨਾਂ ਚਾਹਿਦਾ ਨੀ ਕੁਝ ਸੱਜਣਾ
ਤੂੰ ਹੀ ਏ ਵੇ ਪਹਿਲੀ ਹੀ ਪਸੰਦ ਜੱਟੀ ਦੀ
ਤੈਥੋਂ ਬਿਨਾਂ ਚਾਹਿਦਾ ਨੀ ਕੁਝ ਸੱਜਣਾ
ਸਭ ਕੁਝ ਲੈ ਕੇ ਦੁੱਤਾ ਪਹਿਲੇ ਬੋਲ ਤੇ
ਹੋ ਗੱਲ ਕਹਿ ਨਾ ਦੁਬਾਰੇ ਮੈਂ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazo jean ਯਾ ਸ਼ਰਾਰਾ ਚ ਜੱਟਾਂ

ਨੀ ਲੋਕ ਸੋਹਣਾ ਕਹਿੰਦੇ ਚਾਨਣ ਨੂੰ
ਵੇ ਮੈ ਆਖਾ ਤੈਨੂੰ ਸੋਹਣਾ ਮਾਹੀਆ
ਨੀ ਉਹਦੇ ਵਿੱਚ ਤੂੰ ਧੜਕੇ
ਜੋ ਸੀਨੇ ਵਿੱਚ ਦਿਲ ਮਾਹੀਆ
ਮੈਂ ਹੋਰ ਦੱਸ ਕੀ ਮੰਗਣਾ
ਮੈਂ ਹੋਰ ਦੱਸ ਕੀ ਮੰਗਣਾ
ਜਦੋਂ ਤੂੰ ਹੀ ਗਿਆ ਮਿਲ ਮਾਹੀਆ
ਤੂੰ ਹੀ ਗਿਆ ਮਿਲ ਮਾਹੀਆ

ਤੂੰ ਹੀ ਗਿਆ ਮਿਲ ਮਾਹੀਆ
ਤੂੰ ਹੀ ਗਿਆ ਮਿਲ ਮਾਹੀਆ

ਨਖ਼ਰੋ ਨੇ ਨਖ਼ਰੇ ਵੀ ਰੱਖੇ ਪੀਕ ਤੇ
ਪੀਕ ਉੱਤੇ ਚੱਲੇ ਤੇਰੀ ਚੋਬੜ ਜੱਟਾਂ
ਤੇਰੀ ਹਾਂ ਵਿੱਚ ਜੱਟੀ ਹਾਂ ਰੱਖੂਗੀ
ਜੇਹੜਾ ਵੀ ਕਰੇਗਾ ਮੈਨੂੰ order ਜੱਟਾਂ
ਤੇਰੀ ਹਾਂ ਵਿੱਚ ਜੱਟੀ ਹਾਂ ਰੱਖੂਗੀ
ਜੇਹੜਾ ਵੀ ਕਰੇਗਾ ਮੈਨੂੰ order ਜੱਟਾਂ
ਸ਼ੇਰੋਂ ਪਿੰਡ ਮੇਰੀ ਵੇ ਪੰਜੇਬ ਛੰਨਕੇ
ਮਣੀ ਤੇਰੇ ਵੇ ਚੁਬਾਰੇ ਚ ਜੱਟਾਂ
ਦੱਸ ਜੱਟੀ ਦੱਸ ਜੱਟੀ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo jean ਯਾ ਸ਼ਰਾਰਾ ਚ ਜੱਟਾਂ
ਦੱਸ ਜੱਟੀ ਦੱਸ ਜੱਟੀ ਕਾ ਤੇ ਜਚਦੀ
Palazzo jean ਯਾ ਸ਼ਰਾਰਾ ਚ ਜੱਟਾਂ
Palazzo jean ਯਾ ਸ਼ਰਾਰਾ ਚ ਜੱਟਾਂ

WRITERS

MANPREET SINGH

PUBLISHERS

Lyrics © IPRS

Share icon and text

Share


See A Problem With Something?

Lyrics

Other