ਨੀ ਮੈਂ ਕੰਮ ਧੰਦੇ ਸਾਰੇ ਛਡਕੇ
ਨੀ ਮੈਂ ਕੰਮ ਧੰਦੇ ਸਾਰੇ ਛਡਕੇ
ਨੀ ਮੈਂ ਕੰਮ ਧੰਦੇ ਸਾਰੇ ਛਡਕੇ
ਹੋ ਮੱਲੋ ਮੱਲੀ ਡਿਗ ਪੈਂਦਾ ਆਹ ਜ਼ਮੀਨ ਤੇ
ਹੋਵੇ ਪਿਆਰ ਵਾਲਾ ਫਲ ਜਦੋਂ ਪਕੇਯਾ
ਹੋ ਬਾਡਾ ਕੰਧਾਂ ਨੂ ਕਰਾ ਕੇ ਹੋਰ ਉਚਿਯਾ
ਕਿੰਨੇ ਉੱਡਣੇ ਸਪਾਂ ਨੂ ਬਿੱਲੋ ਡੱਕਿਆ
ਨੀ ਮੈਂ ਕੰਮ ਧੰਦੇ ਸਾਰੇ ਛਡਕੇ
ਹੋ ਮਿਠੇ ਪਾਣੀਆਂ ਦਾ ਤੂ ਕੁਡੀਏ ਕੁੱਜਾ ਨੀ
ਉਤੋ ਮਾਰਦੀ ਜਵਾਨੀ ਸਾਡੇ ਹੁਜਾ ਨੀ
ਹੋ ਗੱਲ ਦਿਨਾਂ ਵਿਚੋਂ ਕਿਥੋਂ ਕਿਥੇ ਪੁਹੰਚ ਗਾਯੀ
ਚੰਨ ਚੜਿਆ ਨਾ ਰਿਹੰਦਾ ਕਦੇ ਗੁੱਜਾ ਨੀ
ਹੋ ਤੈਨੂ ਉੱਚਾ ਨੀਵਾਂ ਹੋਵੇ ਬੋਲਿਆ
ਨੀ ਮੈਂ ਕੰਮ ਧੰਦੇ ਸਾਰੇ ਛਡਕੇ
ਨੀ ਮੈਂ ਕੰਮ ਧੰਦੇ ਸਾਰੇ ਛਡਕੇ