ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਕੱਲੀ ਬੇਹਿਕੇ ਕਮਰੇ ਚ ਰੋਲੀ ਰਾਤ ਨੂ
ਲੋਕਾਂ ਮੂਹਰੇ ਹਸਦਾ ਜਿਹਾ ਮੁਹ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਪਿਹਲੇ ਦਿਨ ਜਦੋਂ ਏ ਰਿਪੋਰ੍ਟ ਰਾਓਡ ਤੋਂ
ਚੱਕੇਯਾ ਸੀ ਤੈਨੂ ਪੁੱਲੀ ਵਾਲੀ ਮੋਦ ਤੋਂ
ਹੁੰਦੀਆ ਸੀ ਮੁਲਾਕ਼ਾਤਾਂ ਵਿਹਲੇ ਜਾਗ ਦੇ
ਭੁਲਨੇਣੇ ਤੌਰ ਸ਼ਿਮਲੇ ਦੇ ਅੱਕ ਦੇ
ਹੁੰਦੀਆ ਸੀ ਮੁਲਾਕ਼ਾਤਾਂ ਵਿਹਲੇ ਜਗ ਦੇ
ਭੁਲਨੇਣੇ ਤੌਰ ਸ਼ਿਮਲੇ ਦੇ ਅੱਕ ਦੇ
ਤੂ ਟੋਲ ਦਿਯਾਂ ਸਾਂਭ ਕੇ ਸ੍ਲਿਪ'ਆਂ ਰਖਿਆ
ਮੈਂ ਫੋਨ ਵਿਚ ਤੇਰਿਯਾ ਕ੍ਲਿਪ'ਆਂ ਰਖਿਆ
ਮੈਂ ਫੋਨ ਵਿਚ ਤੇਰਿਯਾ ਕ੍ਲਿਪ'ਆਂ ਰਖਿਆ
ਕੜਯੀ ਨਾ ਡੇਲੀਟ ਕਿਹੰਦੇ ਹ੍ਮ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਹੋ ਕਤੀਆ ਖਿਚਾਯੀ ਸੀ ਜੋ ਫੋਟੋ ਛੱਡ ਜੀ
ਬਾਕੀ ਦਿਆ ਚੀਜ਼ਾਂ ਨੂ ਵੀ ਟੋਟੋ ਛੱਡ ਜੀ
ਹੋ ਕਤੀਆ ਖਿਚਾਯੀ ਸੀ ਜੋ ਫੋਟੋ ਛੱਡ ਜੀ
ਬਾਕੀ ਦਿਆ ਚੀਜ਼ਾਂ ਨੂ ਵੀ ਟੋਟੋ ਛੱਡ ਜੀ
ਹੋ ਵੇਖਨਿਆ ਤੌਰ ਤੇਰੀ ਮੂਡੀ ਜਾਂਦੀ ਦੀ
ਰਖੂੰਗਾ ਪੰਜੇਬ ਤੇਰੀ ਮੈਂ ਚਾਂਦੀ ਦੀ
ਹੋ ਰਖੂੰਗਾ ਪੰਜੇਬ ਤੇਰੀ ਮੈਂ ਚਾਂਦੀ ਦੀ
ਆ ਲੇ ਸੋਨੇ ਦਿਆ ਗਾਣਿਆ ਨੂ ਤੂ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਆ ਲੇ ਚੱਕ ਮੇਰਾ ਨੀ Closure ਕੁੜੇ
ਟੁੱਟੀ ਗਯੀ ਜੇ ਤੰਦ ਗੰਦ ਪਾਕੇ ਨਾ ਜੁਡ਼ੇ
ਆ ਲੇ ਚੱਕ ਮੇਰਾ ਨੀ Closure ਕੁੜੇ
ਟੁੱਟੀ ਗਯੀ ਜੇ ਤੰਦ ਗੰਦ ਪਾਕੇ ਨਾ ਜੁਡ਼ੇ
ਬੈਂਸ ਬੈਂਸ ਨਾਮ ਲੇਕੇ ਮੱਟੀ ਪੌਣੀਯਾ
ਫੇਰ ਤੂ ਜੁਦਾਯੀ ਦਿਆ ਕੱਤੀ ਪੌਣੀਯਾ
ਫੇਰ ਤੂ ਜੁਦਾਯੀ ਦਿਆ ਕੱਤੀ ਪੌਣੀਯਾ
ਪੰਡ ਭਰ ਯਾਦਾਂ ਦੀ ਤੂ ਰੂਹ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ
ਹੋ ਤੇਰਿਆ ਨਿਸਾਨੀਆ ਨੂ ਮੈਂ ਰਖ ਲਾਂ
ਮੇਰਿਆ ਨਿਸਾਨੀਆ ਨੂ ਤੂ ਰਖ ਲੇ