LyricFind Logo
LyricFind Logo
Profile image icon
Lyric cover art

Lena Mera Naam

Apple Music logo
Deezer logo
Spotify logo
Lyrics
ਤੂ ਲੈਣਾ ਮੇਰਾ ਨਾਮ
ਲੈਣਾ ਮੇਰਾ ਨਾਮ
ਜਦੋਂ ਆਵੇਂ ਤੈਨੂੰ ਸੁਪਨਾ ਬੁਰਾ
ਤੂ ਲੈਣਾ ਮੇਰਾ ਨਾਮ
ਨੀ ਸੋਹਣੀ ਮੈਂ ਤਾਂ ਨਹਿਰ ਬਣਕੇ
ਪਹਾੜਾਂ ਕੋਲੋਂ ਬਹਿ ਜਾਵਾਂ
ਬੁਲਾਵੇ ਜਦੋਂ ਤੂ ਸੋਹਣੀਏ
ਮੈਂ ਤੇਰੇ ਨਾਲੋਂ ਰਹਿ ਜਾਵਾਂ

Why did I fall for you
So easily
Every time we
Make a symphony
ਤੂ ਦੂਜੀ ਸੀ
ਤੂ ਸੀ ਆਖਰੀ
ਹਰ ਪਲ ਤੇਰੀ
ਖਲਦੀ ਕਮੀ
ਕਹਿ ਦੇ ਜ਼ਰਾ ਕੀ ਹੋਇਆ ਹੈ
ਜੋ ਤੜਪ ਰਿਹਾ ਦਿਲ ਮੇਰਾ
ਕਿਉਂ ਕਰਨਾ ਪਿਆਰ ਗੁਨਾਹ ਹੈ
ਬਤਾ ਦੇ ਤੂ ਬਤਾ ਦੇ
ਕਹਿ ਦੇ ਜ਼ਰਾ ਕੀ ਹੋਇਆ ਹੈ
ਜੋ ਤੜਪ ਰਿਹਾ ਦਿਲ ਮੇਰਾ
ਕਿਉਂ ਕਰਨਾ ਪਿਆਰ ਗੁਨਾਹ ਹੈ
ਬਤਾ ਦੇ ਤੂ ਬਤਾ ਦੇ
ਪਹਿਲੀ ਹੀ ਦਫ਼ਾ ਮੈਂ ਦਿਲ ਦੇ ਬੈਠੇ
ਬੀਤੇ ੨ ਮਹੀਨੇ ਤੁਝਸੇ ਮਿਲੇ
ਨਾਤਾ ਤੀਸਰੀ ਦੁਨੀਆ ਸੇ ਰੱਖੇ
ਦਿਲ ਹੈ ਤੇਰੀ ੪ ਬਾਤੇਂ ਸੁਨਲੇ
ਸ਼ਾਇਦ ਹੋ ਆਸਾਨ ਤੇਰੇ ਲੀਏ
ਯਾ ਮਸਰੂਫ ਜ਼ਿਆਦਾ ਮੈਂ ਹੀ ਤੁਝਮੇਂ
ਬੇਫਿਕਰੀ ਮੇਂ ਹਰ ਪਲ ਤੂ ਜੋ ਦਿਖੇ
ਭੁਲਾਣਾ ਫਿਤਰਤ ਤੇਰੀ ਯੇ ਮੈਂ ਜਾਨੂੰ
ਹੋਣਾ ਥਾ ਜੋ ਹੁਆ
ਇੱਕ ਵਾਰੀ ਦੇ ਮੌਕਾ
ਹੋਣਾ ਥਾ ਜੋ ਹੁਆ
ਇੱਕ ਵਾਰੀ ਦੇ ਮੌਕਾ
ਕਹਿ ਦੇ ਜ਼ਰਾ ਕੀ ਹੋਇਆ ਹੈ
ਜੋ ਤੜਪ ਰਿਹਾ ਦਿਲ ਮੇਰਾ
ਕਿਉਂ ਕਰਨਾ ਪਿਆਰ ਗੁਨਾਹ ਹੈ
ਬਤਾ ਦੇ ਤੂ ਬਤਾ ਦੇ
ਕਹਿ ਦੇ ਜ਼ਰਾ ਕੀ ਹੋਇਆ ਹੈ
ਜੋ ਤੜਪ ਰਿਹਾ ਦਿਲ ਮੇਰਾ
ਕਿਉਂ ਕਰਨਾ ਪਿਆਰ ਗੁਨਾਹ ਹੈ
ਬਤਾ ਦੇ ਤੂ ਬਤਾ ਦੇ

WRITERS

PIYUSH PARMAR, SRIJJAN CHAUHAN KALAM SINGH, AMRIT DASH

PUBLISHERS

Lyrics © UNITESYNC, Audiam, Inc.

Share icon and text

Share


See A Problem With Something?

Lyrics

Other