ਤੂੰ ਮੇਰੇ ਸਿਰ ਦਾ ਤਾਜ਼ ਕੁੜੇ
ਮੇਰੇ ਕੰਨਾਂ ਵਿੱਚ ਰਸ ਭਰਦੀ ਆ
ਤੇਰੀ ਮਿੱਠੀ ਜਿਹੀ ਆਵਾਜ਼ ਕੁੜੇ
ਮੈਂ ਖੁਸ਼ ਹੋਵਾਂ ਤੇਰੀ ਖੁਸ਼ੀ ਦੇਖ ਕੇ
ਸ਼ਕਲ ਤੇਰੀ ’ਚੋਂ ਕਹਿੰਦੇ ਮੇਰੀ
ਤੂੰ ਮਾਂ ਆਪਣੀ ਜਿਹੇ ਸੰਸਕਾਰ ਲਈਂ
ਛੋਟੀ ਹੋਵੇ ਚਾਹੇ ਵੱਡੀ ਗੱਲ ਨੀ
ਮੈਂ ਨਾਲ ਤੇਰੇ ਪੁੱਤ ਖੜਾ ਮਿਲੂੰਗਾ
ਅੱਜ ਹੋਵੇ ਚਾਹੇ ਹੋਵੇ ਕੱਲ ਨੀ
ਦਿਲ ਦੀ ਗੱਲ ਦਿਲ ਵਿੱਚ ਨਾ ਰੱਖੀਏ
Bhangu ਗੋਤ ਹੈ ਮਿਲਿਆ ਮੈਥੋਂ
ਓਹਦੇ ਮਾਪਿਆਂ ਵਿੱਚ ਲਾਡੋ ਤੂੰ