LyricFind Logo
LyricFind Logo
Profile image icon
Lyric cover art

Maula Jaane

Apple Music logo
Deezer logo
Spotify logo
Lyrics
ਰਾਤਾ ਨੂੰ ਨੀਂਦ ਨਾ ਆਵੇ
ਓਹਦੀ ਪਲ ਪਲ ਯਾਦ ਸਤਾਵੇ
ਹੈ ਦਿਲ ਨੂੰ ਕੌਣ ਸਮਝਾਵੇ
ਕੀ ਕਾਰਾ
ਕੀ ਕਾਰਾ
ਰਾਤਾ ਨੂੰ ਨੀਂਦ ਨਾ ਆਵੇ
ਓਹਦੀ ਪਲ ਪਲ ਯਾਦ ਸਤਾਵੇ
ਹੈ ਦਿਲ ਨੂੰ ਕੌਣ ਸਮਝਾਵੇ
ਕੀ ਕਾਰਾ
ਕੀ ਕਾਰਾ

ਹੋਏ ਅੱਖੀਆਂ 'ਚ ਰੱਬ ਵਸਦਾ
ਖੋਰੇ ਕਿਸ ਵਿੱਚ ਨਜ਼ਰੀਂ ਆਵੇ
ਵੋ ਮੌਲਾ ਜਾਣੇ ਮੌਲਾ ਜਾਣੇ
ਹੋ ਅਲਹਦਪੁਣੇ 'ਚ ਲੱਗੀਆਂ
ਨੂੰ ਤਾਂ ਹਰਿ ਕੋਈ ਪਛਤਾਵੇ ਕਿਉਂ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ

ਰਾਤਾ ਨੂੰ ਨੀਂਦ ਨਾ ਆਵੇ
ਓਹਦੀ ਪਲ ਪਲ ਯਾਦ ਸਤਾਵੇ
ਇਸ ਦਿਲ ਨੂੰ ਕੌਣ ਸਮਝਾਵੇ
ਕੀ ਕਾਰਾ
ਕੀ ਕਾਰਾ
ਜਾਦੋ ਦਾ ਮੁੱਖ ਤੇਰਾ ਤੱਕਿਆ
ਸਾਨੂੰ ਹੋਰ ਕੋਈ ਨਾ ਭਾਵੇ
ਕਿਉਂ ਮੌਲਾ ਜਾਣੇ ਮੌਲਾ ਜਾਣੇ
ਤੇ ਇਸ਼ਕ ਦਾ ਰੋਗ ਚਾਦਰਾ
ਕਾਤੋਂ ਲੱਗ ਹਰਿ ਏਕ ਨੂੰ ਜਾਵੇ
ਵੋ ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ

ਰਾਤਾ ਨੂੰ ਨੀਂਦ ਨਾ ਆਵੇ
ਓਹਦੀ ਪਲ ਪਲ ਯਾਦ ਸਤਾਵੇ
ਹੈ ਦਿਲ ਨੂੰ ਕੌਣ ਸਮਝਾਵੇ
ਕੀ ਕਾਰਾ
ਕੀ ਕਾਰਾ
ਐ ਦੂਰੀ ਤੇਰੇ ਮੇਰੇ ਦਿਲ ਦੀ
ਕਾਤੋਂ ਰਾਤ ਦਿਨ ਤੜਪਾਵੇ
ਮੌਲਾ ਜਾਣੇ ਮੌਲਾ ਜਾਣੇ
ਹੋ ਜਿਸਮ ਚਾਹੋ ਰੂਹ ਨਿਕਲੇ
ਜਾ ਕੇ ਅੰਬਰਾਂ 'ਚ ਕਿਉਂ ਲੁਕ ਜਾਵੇ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ
ਮੌਲਾ ਜਾਣੇ ਮੌਲਾ ਜਾਣੇ (ਮੌਲਾ ਜਾਣੇ)

WRITERS

ALFAAZ, YO YO HONEY SINGH

PUBLISHERS

Lyrics © IPRS, Royalty Network, Peermusic Publishing

Share icon and text

Share


See A Problem With Something?

Lyrics

Other

From This Artist