ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਦਿਲ ਨੂ ਦਿਲ ਕੁਝ ਕਹਿਣਾ ਚਾਹਵੇ
ਦਿਲ ਨੂ ਦਿਲ ਕੁਝ ਕਹਿਣਾ ਚਾਹਵੇ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋ ਤੇਰੇ ਬਗੈਰ
ਖ਼ਵਾਬਾਂ ਵਿਚ ਰਹਿ ਗਏ ਖ਼ਵਾਬ ਮੇਰੇ
ਸੁੱਕ ਗਏ ਦਿਲ ਦੇ ਗੁਲਾਬ ਮੇਰੇ
ਖ਼ਵਾਬਾਂ ਵਿਚ ਰਹਿ ਗਏ ਖ਼ਵਾਬ ਮੇਰੇ
ਸੁੱਕ ਗਏ ਦਿਲ ਦੇ ਗੁਲਾਬ ਮੇਰੇ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ
ਰਿਹਾ ਨਾ ਜਾਵੇ ਮੇਰੇ ਤੋਂ ਤੇਰੇ ਬਗੈਰ