ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਅੱਖਾਂ ਜਦੋ ਖੋਲ੍ਹਾਂ ਹੋਵੇ ਤੂੰ ਮੇਰੇ ਸਾਹਮਣੇ
ਬਸ ਤੈਨੂੰ ਦੇਖੀ ਜਾਵਾਂ ਏਹੀ ਹੋਵੇ ਕੰਮ ਵੇ
ਮੈਨੂੰ ਤੇਰੇ ਤੈਨੂੰ ਮੇਰੇ ਰਹਿਣ ਹਾਏ ਖ਼ਿਆਲ ਵੇ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਮੈਂ ਤੇਰਾ ਐਨਾ ਕਰਾਂ ਕਰ ਨਾ ਸਕੇ ਕੋਈ
ਤੇਰੇ 'ਤੇ ਐਨਾ ਮਰਾਂ ਮਰ ਨਾ ਸਕੇ ਕੋਈ
ਖੁਸ਼ੀਆਂ ਨਾਲ ਜ਼ਿੰਦਗੀ ਭਰਾਂ ਭਰ ਨਾ ਸਕੇ ਕੋਈ
ਹਰ ਵੇਲੇ ਯਾਰਾ ਮੈਨੂੰ ਰਹਿੰਦੀ ਤੇਰੀ ਭਾਲ ਵੇ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਚੰਨ ਚਾਨਣੀ ਰਾਤਾਂ ਦੇ ਵਿੱਚ ਮੁਖੜਾ ਦੇਖਾਂ ਤੇਰਾ
ਫਿਰ ਐਸਾ ਹੋ ਜੇ ਜਾਦੂ ਰਹਿੰਦਾ ਨਹੀਂ ਹਨੇਰਾ
ਚੱਲ ਆਪਾਂ ਬੱਦਲਾਂ ਵਿੱਚ ਚੱਲੀਏ ਘਰ ਆ ਓਥੇ ਮੇਰਾ
ਮੈਂ ਖ਼ਵਾਬਾਂ ਮਹਲ ਬਣਾਇਆ ਲਾ ਲੈ ਆਕੇ ਡੇਰਾ
ਹਾਏ ਤੇਰੇ ਨਾਲ ਪੂਰੇ ਕਰਨੇ ਦੇਖੇ ਜੇਹੜੇ ਖ਼ਵਾਬ ਏ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਠੰਡੀ-ਠੰਡੀ ਹਵਾ ਚੱਲੇ ਲਹਿਰਾਂ ਦੀ ਆਵਾਜ਼ ਹੋਵੇ
ਨਾਲ ਕੋਈ ਵਜਾਉਂਦਾ ਜਿਵੇਂ ਮਿੱਠਾ-ਮਿੱਠਾ ਸਾਜ਼ ਹੋਵੇ
ਮੈਂ ਨਾ ਨਾਰਾਜ਼ ਹੋਵਾਂ ਤੂੰ ਨਾ ਨਾਰਾਜ਼ ਹੋਵੇਂ
ਚੱਲੀ ਜਾਵੇ ਜ਼ਿੰਦਗੀ ਜੋ ਸੋਹਣਾ ਕੋਈ ਖ਼ਵਾਬ ਹੋਵੇ
ਜਿੱਤ ਜਾਣਾ ਮੈਂ ਜੋ ਤੂੰ ਦੇਵੇਂ ਦਿਲ ਲਾ ਵੇ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ
ਮੈਂ ਤੇਰੇ ਨਾਲ ਹੋਵਾਂ ਤੂੰ ਮੇਰੇ ਨਾਲ ਵੇ
ਐਸਾ ਕੋਈ ਹੋ ਜਾਵੇ ਸੱਜਣਾ ਕਮਾਲ ਵੇ