If you're gonna break my heart
I'm better off, I'm better off on my own
If you're gonna break my heart
I'm better off, I'm better off on my own (ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ)
ਮੈਂ ਧੋਖੇ ਖਾ ਕੇ ਹੱਸਦਾ ਤੂੰ ਕਰ ਕੇ ਰੋ ਪੈਣੀ ਐ
ਆਵਾਜ਼ ਕਿਉਂ ਨੀ ਆਈ ਤੂੰ ਦਿਲ ਤੋੜ ਕੇ ਕਹਿਣੀ ਐ
ਸਮਝ ਤਾਂ ਸਾਨੂੰ ਸਾਰੀ ਆਉਂਦੀ ਬਹੁਤੀਏ ਤੇਜ਼ ਤਰਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਹੰਜੂ ਤੇਰੇ ਪਾਣੀ ਵਰਗੇ ਝੂਠੀ ਕਿਸੇ ਕਹਾਣੀ ਵਰਗੇ
ਆਪਾ ਦੋਵੇਂ ਦੁਸ਼ਮਣ ਜਹੇ ਆ ਹੁਣ ਨੀ ਰਾਜਾ ਰਾਣੀ ਵਰਗੇ
ਹੁਣ ਨੀ ਰਾਜਾ ਰਾਣੀ ਵਰਗੇ, ਰਾਜਾ ਰਾਣੀ ਵਰਗੇ
ਹੰਜੂ ਤੇਰੇ ਪਾਣੀ ਵਰਗੇ ਝੂਠੀ ਕਿਸੇ ਕਹਾਣੀ ਵਰਗੇ
ਆਪਾ ਦੋਵੇਂ ਦੁਸ਼ਮਣ ਜਹੇ ਆ ਹੁਣ ਨੀ ਰਾਜਾ ਰਾਣੀ ਵਰਗੇ
ਨਵੇਂ ਥਾਂ ਚੋਗਾ ਲੱਭਿਆ ਲੱਗਦਾ ਜਿਦਾ ਖੰਭ ਖਿਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਅੰਮ੍ਰਿਤ ਅੰਮ੍ਰਿਤ ਕਹਿੰਦੀ ਨੂੰ ਤੈਨੂੰ ਹੋ ਕਿਦਾਂ ਮੈਂ ਜ਼ਹਰ ਗਿਆ
ਕਿੱਥੇ ਤੇਰੀ ਨਿਗਾਹ ਗਈ ਤੇ ਕਿਧਰ ਨੂੰ ਤੇਰਾ ਪੈਰ ਗਿਆ
ਅੰਮ੍ਰਿਤ ਅੰਮ੍ਰਿਤ ਕਹਿੰਦੀ ਨੂੰ ਤੈਨੂੰ ਹੋ ਕਿਦਾਂ ਮੈਂ ਜ਼ਹਰ ਗਿਆ
ਕਿੱਥੇ ਤੇਰੀ ਨਿਗਾਹ ਗਈ ਤੇ ਕਿਧਰ ਨੂੰ ਤੇਰਾ ਪੈਰ ਗਿਆ
Melbourne ਸ਼ਹਿਰ ਦੇ weather ਵਾਂਗੂ ਬਦਲੀ ਕਹਿੰਦੇ ਸਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ
ਨਾਰੇ ਨੀ ਨਾਰੇ ਨੀ ਝੂਠੇ ਤੇਰੇ ਲਾਰੇ ਨੀ