LyricFind Logo
LyricFind Logo
Profile image icon
Lyric cover art

Street Flow

Apple Music logo
Deezer logo
Spotify logo
Lyrics
ਅੱਖਾਂ ਚੜੀਆਂ ਤੜਕੇ, ਗੱਡੀ ਪਾ ਲੈਂਦੇ ਆਂ ਸੜਕੇ
ਜੇ ਕੋਈ ਰੜਕੇ ਜਾਂ ਫੇ ਭੜਕੇ ਮੈਂ ਕਿਹਾ ਫੇਰ ਹੁੰਦੇ ਆਂ ਖੜਕੇ
ਨਿੱਤ ਨਵੇਂ ਆ ਪੰਗੇ ਜੇ ਕੋਈ ਖੰਗੇ ਲੀਕੋ ਲੰਘੇ
ਮੈਂ ਕਿਹਾ ਫੇਰ ਜਾਂਦੇ ਆਂ ਟੰਗੇ ਮੇਰੇ ਹੱਥ ਖੂਨ ਵਿਚ ਰੰਗੇ

ਬੈਹਣੀ ਉਠਣੀ ਮਾੜੀ, ਕੇਹੜਾ ਅੜਜੂ ਸਾਡੇ ਗਾੜੀ
ਫਿਰਦੇ ਬੁੱਟ ਸੋਨੇ ਦਾ ਚੜੀ, ਜਾਂਦੇ ਏਵੇਂ ਏ ਪੈਸੇ ਉਜਾੜੀ
ਅੱਧੇ set ਤੇ ਅੱਧੇ ਤੇ ਅੱਧੇ sober, ਸਾਡਾ ਵੈਰ ਆ ਮੌਤ ਬਰਾਬਰ
ਜੇ ਤੂੰ ਪੁੱਛਦੀ ਕੀ ਆ ਪੱਲੇ, ਵੈਰੀ ਥੱਲੇ ਪਹਿਲੇ ਹੱਲੇ

ਪੇਚਾ ਪੈ ਗਿਆ ਖੱਪਰ ਖਹਿ ਗਿਆ
ਘਾਟਾ ਲਹਿ ਗਿਆ ਪਰਚਾ ਪੈ ਗਿਆ
ਸਾਨੂੰ ਪਹਿਲਾ ਏ ਸ਼ਤੀ ਰੌਲੇ
ਨੀ ਆਹ ਨਵਾ ਏ ਖਰਚਾ ਪੈ ਗਿਆ
ਕਾਂਡ ਕਿਸੇ ਨੇ ਕੀਤਾ
ਤੇ ਸਿਰਹ ਯਾਰ ਕੋਈ ਜਿਗਰੀ ਲੈ ਗਿਆ
ਪਿੱਛੋਂ ਕਮ ਨਾ ਢੀਲਾ ਪੈਜੇ
ਛੋਬਰ jail ਚ ਜਾਂਦਾ ਕਹਿ ਗਿਆ

ਜਦੋਂ flight ਉਤਰਾ ਨੀ ਮੈਂ ਪੈਰ ਪੰਜਾਬ ਵਿਚ ਪਾਵਾਂ
ਮੱਥੇ ਗੁਰੂ ਘਰਾਂ ਵਿਚ ਟੇਕਾ ਤੇ ਮੁਲਾਕਾਤ ਯਾਰ ਦੀ ਜਾਵਾਂ
ਨੱਡੀ B block ਵਿਚ ਡੀਕੇ ਤੇ ਮੈਂ ਆਲੇ ਤਾਲੇ ਲਾਵਾਂ
ਢਾਹਦਾ ਧਰਮ ਨੇ ਦੋਵੇਂ ਏ ਸਾਨੂੰ ਜਾਨੋਂ ਵੱਧ ਪਿਆਰੇ
ਨੀ ਮੈਂ ਯਾਰ jail ਚੋਂ ਕੱਢਣਾ ਚਾਹੇ ਕੁਝ ਵੀ ਹੋਜੇ ਨਾਰੇ

ਅੱਖਾਂ ਚੜੀਆਂ ਤੜਕੇ, ਗੱਡੀ ਪਾ ਲੈਂਦੇ ਆਂ ਸੜਕੇ
ਜੇ ਕੋਈ ਰੜਕੇ ਜਾਂ ਫੇ ਭੜਕੇ ਮੈਂ ਕਿਹਾ ਫੇਰ ਹੁੰਦੇ ਆਂ ਖੜਕੇ
ਨਿੱਤ ਨਵੇਂ ਆ ਪੰਗੇ ਜੇ ਕੋਈ ਖੰਗੇ ਲੀਕੋ ਲੰਘੇ
ਮੈਂ ਕਿਹਾ ਫੇਰ ਜਾਂਦੇ ਆਂ ਟੰਗੇ ਮੇਰੇ ਹੱਥ ਖੂਨ ਵਿਚ ਰੰਗੇ

ਬੀਜਣੀ ਵੀ ਜਾਂਦੇ ਤੇ ਵੱਢਣੀ ਵੀ ਜਾਂਦੇ
ਦਿਨੇ ਆ ਚੂਲਾ ਲੱਤ ਗੱਡਣੀ ਵੀ ਜਾਂਦੇ
ਪੀਣੀ ਵੀ ਜਾਂਦੇ ਤੇ ਕੱਢਣੀ ਵੀ ਜਾਂਦੇ
ਆਪੇ ਵੀ ਆ ਆਉਂਦੀ ਨਾਲੇ ਲੱਭਣੀ ਵੀ ਜਾਂਦੇ

ਯਾਰ ਕਈ ਸੋਹਣੀਏ ਨੀ ਟੌਟਾ ਵਿਚ ਬਦਲੇ
ਬੰਦੇ ਕਈ ਜਾ ਕੇ ਇੱਥੇ court ਆ ਵਿਚ ਬਦਲੇ
ਬੰਦੇ ਜੋ ਠੱਗ ਸੀ clout ਆ ਵਿਚ ਬਦਲੇ minute minute ਆਪਣੇ ਮੈਂ note ਆ ਵਿਚ ਬਦਲੇ
ਮੇਰਾ ਆ ਦਿਮਾਗ ਨੀ currencyਆਂ ਦੀ ਭਾਲ ਚ
ਜੱਟ ਤੇਰਾ ਰਹਿੰਦਾ ਆ agencyਆਂ ਦੀ ਭਾਲ ਚ

ਅੱਖਾਂ ਚੜੀਆਂ ਤੜਕੇ, ਗੱਡੀ ਪਾ ਲੈਂਦੇ ਆਂ ਸੜਕੇ
ਜੇ ਕੋਈ ਰੜਕੇ ਜਾਂ ਫੇ ਭੜਕੇ ਮੈਂ ਕਿਹਾ ਫੇਰ ਹੁੰਦੇ ਆਂ ਖੜਕੇ
ਨਿੱਤ ਨਵੇਂ ਆ ਪੰਗੇ ਜੇ ਕੋਈ ਖੰਗੇ ਲੀਕੋ ਲੰਘੇ
ਮੈਂ ਕਿਹਾ ਫੇਰ ਜਾਂਦੇ ਆਂ ਟੰਗੇ ਮੇਰੇ ਹੱਥ ਖੂਨ ਵਿਚ ਰੰਗੇ

WRITERS

Amritpal Singh

PUBLISHERS

Lyrics © Amritpal Singh, Kobalt Music Publishing Ltd.

Share icon and text

Share


See A Problem With Something?

Lyrics

Other