ਪੁੱਛਣਾ ਤੂੰ rate ਸਾਥੋਂ ਟੱਕਾਂ ਦੇ ਰਕਾਨੇ
ਮੈਂ ਕਿਹਾ ਮਸਾਂ ਲੋਟ ਆਇਆ ਹੁਣ ਜੱਟਾਂ ਦੇ ਰਕਾਨੇ
ਸੁਣ ਗੱਟਿਆਂ ਤੋਂ ਫੜ ਕੇ ਮੈਂ ਚੱਕਤੀ ਗਰੀਬੀ
ਮੈਨੂੰ ਇੱਥੇ ਕਹਿੰਦੇ ਸਾਣ ਦੇ Dubai 'ਚ Habibi
ਇੱਕ gym 'ਤੇ ਸ਼ੌਕੀਨ ਟਾੜਾ ਫਸਿਆ ਪਿਆ ਐ
ਨਵੇਂ ਪੈਰਾਂ ਦਾ ਵੀ ਜੋੜਾ ਕੁੜੇ ਕਸਿਆ ਪਿਆ ਐ
ਸਾਥੋਂ deal ਡੋਲ ਦੇਖਤਾ ਹੀ ਡੁੱਲੀ ਮਟਿਆਰ
ਕਹਿੰਦੀ ਲਾ ਕੇ tequila ਤੇਰਾ ਜੱਟਾਂ ਦਾ
ਪਿਆਰ daily information ਜੱਟ ਤੋਂ ਜੱਟੀਏ
ਪਿੱਕਿਆਂ ਦੀ, modified ਕਰਵਾਇਆ ਲਿਖ ਕੇ ਜੱਟਾ ਕਾਲਾ
ਗੋਰੀ ਗੋਰੀ ਤੇਰੀ skin ਪਤਲੋ, ਤੈਨੂੰ ਗਹਿਣਿਆਂ 'ਚ ਲੈ ਲੱਖ ਤਿੰਨ ਪਤਲੋ
ਚੁੱਟੀ ਥੱਲੇ ਜੋ ਸ਼ਿਕਾਰ ਕੁੜੇ ਜਾਣ ਈ ਨੀ ਦਿੰਦੇ
ਤੈਨੂੰ ਦੱਸਿਆ ਸੀ ਆੜੀ ਮੇਰੇ ਤਿੰਨ ਪਤਲੋ
ਨੀ ਤੂੰ hangout ਕਰੇਂ ਤੇਰੇ ਗੋਰੇ friend
ਆਜਾ ਤੈਨੂੰ ਤੋੜ ਤੇ ਲਿਜਾਵਾਂ ਕੁੜੇ ਪਿੰਡ
ਖੁੱਲੀਆਂ ਜਮੀਨਾਂ 'ਤੇ ਸਵਾ ਜੱਟੀਏ
ਉੱਥੇ ਮਰਦ ਰਕਾਨੇ ਕਿੱਥੇ ਛੱਡਦੇ ਐ
ਲੰਬਾ ਲੰਜਾ ਚੋਪੜ ਜਾਣ ਕੱਤੇ ਮਟਿਆਰਾਂ ਦੀ
ਲੱਗੇ ਜੱਟ ਨੂੰ ਵੇਖ ਕੇ ਗਰਮੀਆਂ ਦੇ ਵਿੱਚ ਬਾਲਾ
ਸਾਰਾ ਸੁਪਨਾ ਹੀ ਸੀਗਾ ਜਿਹਨੇ ਕਹਿ ਗਏ ਅਸੀਂ Biggie
ਹੁਣ ਸਾਡੇ ਆਲੀ car ਦੀ frunk 'ਤੇ ਆ Biggie
ਕੁੜੇ ਨਸ਼ੇ ਪੱਤੇ ਪੈਣਾ ਅਸੀਂ chill ਕਰ ਲਈਏ
ਨਾਲੇ money ਆਲੀ game ਥੋੜੀ kill ਕਰ ਲਈਏ
ਅਸੀਂ ਇਹ ਤਾਂ ਨੀ ਕਹਿੰਦੇ ਅਸੀਂ ਬਣ ਗਏ ਆ ਸਾਧ
ਮੱਥਾ ਟੇਕੀਏ ਬਾਬੇ ਦੇ ਸਿਰਾ ਕਰਨੇ ਤੋਂ ਬਾਅਦ
ਅੱਧੇ ਮੇਰੇ ਯਾਰ ਹਾਲੇ net ਨੀ ਚਲਾਉਂਦੇ
ਤਾਂ ਵੀ net ਤੋਂ ਬਗੈਰ ਬੈਠੇ ਦੁਨੀਆਂ ਨਚਾਉਂਦੇ
ਨਾਨਕੇ ਪਿੰਡ ਵਰਗਾ ਸਾਨੂੰ ਆਉਂਦਾ ਪਿਆਰ Canada ਦਾ
ਇੱਥੋਂ ਤੱਕ ਲੈ ਆਈਆਂ ਨੀ ਬਾਬੂ ਦੀਆਂ ਗਾਲਾਂ
ਮਿੱਤਰਾਂ ਨਾਲ ਅੱਗ ਰੱਖਾਂ ਵੇਲਾ ਸੋਹਣੀਏ
ਘੁੱਟ ਕੇ ਰਪਈ ਆ ਡੱਟ ਵੇਲਾ ਸੋਹਣੀਏ
ਜਿੰਨਾ ਕੁ ਕਹਾਇਆ ਉਨਾ ਢਾਹ ਦਿੰਨੇ ਆ ਅਸੀਂ ਕਦੇ ਜੋੜਦੇ ਨੀ ਧੇਲਾ ਸੋਹਣੀਏ
ਪਿੰਡ ਵਿੱਚ ਹੋਣਾ ਆ Columbia ਦਾ scene bag ਨੋਟਾਂ ਆਲਾ ਮਿਲੂ ਜਦੋਂ ਖੋਦਣੀ ਜਮੀਨ
ਬਿਨਾਂ ਬੋਲੇ ਪੈਂਦਾ ਪ੍ਰਭਾਵ ਜੱਟੀਏ, ਜਿਵੇਂ ਹੁਣ
ਵੈਰੀ ਦਬਕਾਉਂਦਾ ਫਿਰੇ ਚੁੱਪ coaching center ਖੋਲੂ ਇੱਕ ਦਿਨ ਗੱਭਰੂ ਅਣਖਾਂ ਦੇ
ਦੱਬ 'ਚੋਂ ਜਾਤੀ ਕਰਦਾ ਚੋਰ ਆਪਣਾ ਦਾ ਸਾਲਾ
ਆ ਗਈਆਂ ਨੀ ਹੋਈਂ ਬਿੱਲਾ time ਆ