LyricFind Logo
LyricFind Logo
Profile image icon
Lyric cover art

Friendship

Apple Music logo
Deezer logo
Spotify logo
Lyrics
I'd rather stay hungry than let all my people starve (Let all my people starve)
Do this for my brothers, yeah, I got 'em in my heart (I got 'em in my heart)

੩-੪ ਨੇ ਪੱਕੇ ਮੇਰੇ ਹਾਂ ਦੀਏ
੩-੪ ਨੇ ਪੱਕੇ ਮੇਰੇ ਹਾਂ ਦੀਏ
ਸੋਚੀ ਨਾ ਕਿੱਥੇ ਪੰਜਵੇ ਦੇ ਨਾਲ ਬਹਿ ਲਾਂਗੇ
ਮੁੱਕਦੀ ਗੱਲ ਮੁਕਾਵਾਂ, ਗੁੱਸਾ ਕਰਜੀ ਨਾ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ

ਡੀਲ ਕਰੀਦੀ ਏ ਹੋਰਾਂ ਨੂੰ
ਪਿਸਤੌਲ ਤੇ ਤਲਵਾਰਾਂ ਨੂੰ
ਥੱਲੇ ਲਾਕੇ ਰੱਖੀਦੇ
ਵੈਰੀ ਤੇ ਮਹਿੰਗੀਆਂ ਕਾਰਾਂ ਨੂੰ
ਓ ਕਿੱਥੇ ਗੱਭਰੂ ਰੋਕੀਦਾ
ਸੌਂਹ ਲੱਗੇ ਨੀ ਚੋਟੀ ਦਾ
ਖਾਂਦਾ ਹੋਵੇ ਫੀਮ ਕੋਈ
ਖਾਣ ਵੇਲੇ ਨੀ ਟੋਕੀਦਾ
ਓ ਬੇਬੀ ਅੱਜ ਕੱਲ ਸਮਾਂ ਹੋ ਗਿਆ ਐਦਾਂ ਦਾ
ਵਿਰਲਾ ਹੀ ਰਹਿ ਗਿਆ, ਜਿਹਨੂੰ ਆਪਣਾ ਕਹਿ ਲਾਂਗੇ
ਸੁਣ ਲੈ ਤੈਨੂੰ ਫੇਰ ਦੁਬਾਰਾ ਦੱਸਦਾ ਮੈਂ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ

I'd rather stay hungry than let all my people starve (Let all my people starve)
Do this for my brothers, yeah, I got 'em in my heart (I got 'em in my heart)

ਖੌਰੇ ਕਿੰਨਾ ਸਾਥ ਨਿਭਾਉਣਾ
ਆ ਜ਼ਿੰਦਗੀ ਦੇਆਂ ਸਾਹਾਂ ਨੇ
ਇੱਕੋ ਗੱਲ ਤਾਂ ਪੱਕੀ ਬੱਲੀਏ
ਯਾਰ ਯਾਰਾਂ ਦੀਆਂ ਬਾਹਾਂ ਨੇ
ਇੱਕੋ ਮੰਜ਼ਿਲ ਮਿੱਠੀ ਬੈਠੇ
ਇੱਕੋ ਜਿੱਕੀਆਂ ਰਾਹਵਾਂ ਨੇ
ਦੁੱਖ ਵੀ ਸਾਂਝੇ, ਸੁੱਖ ਵੀ ਸਾਂਝੇ
ਸਾਂਝੀਆਂ ਸਾਡੀਆਂ ਮਾਵਾਂ ਨੇ
ਇੱਕ ਯਾਰ ਤੇ ਦੂਜੀ ਤੂੰ
ਜਿੰਨਾ ਦੀ ਸੁਣ ਲੈਣਾ
ਜੇ ਹੋ ਜਾ ਨੇਚਰ
ਹੋਰ ਦੀ ਕਿੱਥੋਂ ਸਹਿ ਲਾਂਗੇ
ਮੁੱਕਦੀ ਗੱਲ ਮੁਕਾਵਾਂ
ਗੁੱਸਾ ਕਰਜੀ ਨਾ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ
ਯਾਰਾਂ ਬਿਨ ਨੀ ਰਹਿਣਾ
ਰੋਟੀ ਬਿਨ ਤਾਂ ਰਹਿ ਲਾਂਗੇ

Hold me down 'cause the gang, gang, gang, gang, gang
All my dawgs say gang, gang, gang, gang, gang
So when I move on a ting, they pull up, ayy, ayy, ayy
They might come for me, they might come for me
I got them, they might pull up, pull up
They pull up, pull up, they pull up, pull up

WRITERS

AMRIT MAAN

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other

From This Artist