ਅੱਥਰੀ ਆ ਢਾਹਣੀ ਸਾਡੇ ਯਾਰਾਂ ਦੀ
ਅੱਥਰੀ ਆ ਢਾਹਣੀ ਸਾਡੇ ਯਾਰਾਂ ਦੀ
ਜਿਥੁ ਤੁਰ ਪਹਿਨ ਮੇਲੇ ਜਾਣ ਲੱਗਦੇ
ਸਬ ਜਾਂਦੇ ਆ ਆਪਣੇ ਹੀ ਰਾਹ ਗੋਰੀਏ
ਚੰਗੀ ਮਾੜੀ ਵਿਚ ਜਿਹੜੇ ਨਾਲ ਸਾਡੇ ਖਾਦੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ
ਚੰਗੀ ਮਾੜੀ ਵਿਚ ਜਿਹੜੇ ਨਾਲ ਸਾਡੇ ਖਾਦੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ
ਐਵੇਂ ਬਿਨਾਂ ਗੱਲੋਂ ਵੱਟਦੇ ਨੀ ਘੂਰਿਆ
ਐਵੇਂ ਬਿਨਾਂ ਗੱਲੋਂ ਵੱਟਦੇ ਨੀ ਘੂਰਿਆ
ਐਵੇਂ ਬਿਨਾਂ ਗੱਲੋਂ ਵੱਟਦੇ ਨੀ ਘੂਰਿਆ
ਪਤਾ ਲੱਗ ਜਾਊਗਾ ਸਾਨੂ ਕਾਹਦਾ ਮਾਨ ਗੋਰੀਏ
ਚੰਗੀ ਮਾੜੀ ਵਿਚ ਜਿਹੜੇ ਨਾਲ ਸਾਡੇ ਖੜ੍ਹੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ
ਚੰਗੀ ਮਾੜੀ ਵਿਚ ਜਿਹੜੇ ਨਾਲ ਸਾਡੇ ਖੜ੍ਹੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ
ਜਿਹੜੇ ਯਾਰ ਨਾਲ ਖਾਦੇ ਓ ਸ਼ਹਿਜ਼ਾਦਾ ਆ
ਬਾਕੀ ਕਹਿੰਦੇ ਨੀਤ ’ਆਂ ਨੂੰ ਮੁਰਾਦ ’ਆਂ ਆ
ਬਾਕੀ ਕਹਿੰਦੇ ਨੀਤ ’ਆਂ ਨੂੰ ਮੁਰਾਦ ’ਆਂ ਆ
ਬਾਕੀ ਕਹਿੰਦੇ ਨੀਤ ’ਆਂ ਨੂੰ ਮੁਰਾਦ ’ਆਂ ਆ
ਚੰਗੀ ਮੱਦੀ ਵਿਚ ਜਿਹੜੇ ਨਾਲ ਸਾਡੇ ਖਾਦੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ
ਚੰਗੀ ਮਾੜੀ ਵਿਚ ਜਿਹੜੇ ਨਾਲ ਸਾਡੇ ਖਾਦੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ
ਰਾਏ ਉੱਚੀਆਂ ਇਮਮਾਰਤਨ ਦਾ ਚਾ ਨਾ
ਸਾਡਾ ਫੁੱਕਰੇਯਾ ਨਾਲ ਕੋਈ ਵਾਹ ਨਾ
ਸਾਡਾ ਫੁੱਕਰੇਯਾ ਨਾਲ ਕੋਈ ਵਾਹ ਨਾ
ਸਾਡਾ ਫੁੱਕਰੇਯਾ ਨਾਲ ਕੋਈ ਵਾਹ ਨਾ
ਜੱਦੋ ਲੱਗਦੇ ਆ ਯਾਰੀ ਵਿਚ ਭਾ ਗੋਰੀਏ
ਚੰਗੀ ਮੱਦੀ ਵਿਚ ਜਿਹੜੇ ਨਾਲ ਸਾਡੇ ਖਾਦੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ
ਚੰਗੀ ਮੱਦੀ ਵਿਚ ਜਿਹੜੇ ਨਾਲ ਸਾਡੀ ਖਾਦੇ
ਵਡ ਸਹੇਲੀ ਆ ਤੋਂ ਓਹਨਾ ਦਾ ਆ ਚਾ ਗੋਰੀਏ