LyricFind Logo
LyricFind Logo
Profile image icon
Lyric cover art

Nitt Dalran Nu Ginnen Shayar Live

Apple Music logo
Deezer logo
Spotify logo
Lyrics
ਏ ਡਾਲਰਾਂ ਨੂੰ ਗਿਣੇ ਆ ਹੰਜੂ ਮੇਰੇ ਗਿਣ
ਏ ਓਹਨਾ ਵਾਸਤੇ ਗੀਤ ਨੇ ਗਾਇਆ
ਜਿਹੜੇ ਕੇ ਸਾਡੇ ਪੰਜਾਬੀ ਨੌਜਵਾਨ
ਸਾਡੇ ਪੰਜਾਬੀ ਗਬਰੂ
India ਚ ਵਿਆਹ ਕਰਾ ਕੇ Foreign country ਚਲੇ ਜਾਂਦੇ ਆ
ਦਸ ਦਸ ਸਾਲ ਵਾਪਿਸ ਨਹੀਂ ਮੁੜ ਦੇ
ਸੱਜ ਵਿਆਹੀ ਮੁਟਿਆਰ ਮਹੀਨਾ ਕ ਹੋਇਆ ਹੁੰਦਾ ਅਜੇ ਵਿਆਹ ਹੋਏ ਨੂੰ
ਓਹਨੂੰ ਇੰਡੀਆ ਚ ਛੱਡ ਕੇ ਆਪ ਬਾਹਰ ਚਲ ਜਾਂਦੇ foreign ਕੰਟਰੀ ਚ
ਬਹੁਤ ਬੁਰਾ ਹਾਲ ਹੋ ਜਾਂਦਾ ਜਿੰਨਾ ਦੇ ਘਰਵਾਲੇ ਮਹੀਨਾ ਕ ਵਿਆਹ ਨੂੰ ਹੋਇਆ ਹੁੰਦਾ
ਬਾਹਰ ਛੱਡ ਕੇ ਚਲੇ ਜਾਂਦੇ ਆ
ਓਹਨਾ ਦਾ ਹਾਲ ਪੁੱਛਿਆ ਜਾਣੇ
ਜਿਹੜੇ ਸਾਡੇ ਪੰਜਾਬੀ ਨੌਜਵਾਨ Foreign countryਆ ਚ ਚਲੇ ਜਾਂਦੇ ਆ
ਓਹਨਾ ਦਾ ਤੇ ਓਥੇ timepass ਵਧੀਆ ਹੋ ਜਾਂਦਾ ਆ
ਕਿਉਂਕਿ ਓਧਰ ਮੇਮਾਂ ਮੁਮਾ ਵਾਵਾ ਹੁੰਦੀਆਂ
ਸਾਡੀਆਂ ਜਿਹੜੀਆਂ ਨੌਜਵਾਨ ਭੈਣਾਂ
ਇੰਡੀਆ ਚ ਵਿਆਹ ਹੋਇਆ ਹੁੰਦਾ ਓਹਨਾ ਦਾ ਬਹੁਤ ਬੁਰਾ ਹਾਲ ਹੁੰਦਾ
ਓਹਨਾ ਨੂੰ ਦੇਖ ਕ ਓਹਨਾ ਦੀ ਹਾਲਤ ਦੇਖ ਕ
ਇਹ ਗੀਤ ਮੈ ਗਯਾ ਏ ਡਾਲਰਾਂ ਨੂੰ ਗਿਣੇ ਆ ਹੰਜੂ ਮੇਰੇ ਗਿਣ
ਤੇਰੀ ਕਹਾਣੀ ਸੁਣਦੇ ਸੁਣਦੇ
ਵੇ ਅਸੀਂ ਆਪ ਕਹਾਣੀ ਹੋ ਗਏ
ਤੇਰੇ ਤਾਂ ਗਮ ਪੀਂਦੇ ਪੀਂਦੇ ਵੇ ਅਸੀਂ ਪਾਣੀ ਪਾਣੀ ਹੋ ਗਏ ਆ
ਤੇਰੀ ਵਫਾ ਦੇ ਵਿਚ ਉਲਝੇ
ਵੇ ਅਸੀਂ ਉਲਝੀ ਤਾਣੀ ਹੋ ਗਏ ਆ
ਸ਼ਇਦ ਤੇਰੇ ਲਈ ਸੱਜਣਾ
ਵੇ ਅਸੀਂ ਯਾਦ ਪੁਰਾਣੀ ਹੋ ਗਏ ਆ
ਵੇ ਅਸੀਂ ਯਾਦ ਪੁਰਾਣੀ ਹੋ ਗਏ ਆ

WRITERS

JEEVAN KHERHI

PUBLISHERS

Lyrics © IPRS

Share icon and text

Share


See A Problem With Something?

Lyrics

Other

From This Artist