ਤੇਰੇ ਨਾਮ ਵਾਲਾ ਪਟਾ ਗੱਲ ਮੇਰੇ
ਤੇਰੇ ਨਾਮ ਵਾਲਾ ਪਟਾ ਗੱਲ ਮੇਰੇ
ਤੇ ਮੈਨੂੰ ਕੌਣ ਗ਼ਰੀਬਣੀ ਨੂੰ ਜਾਣਦਾ ਏ
ਤੇਰੇ ਨਾਮ ਵਾਲਾ ਪਟਾ ਗੱਲ ਮੇਰੇ
ਤੇ ਮੈਨੂੰ ਕੌਣ ਗ਼ਰੀਬਣੀ ਨੂੰ ਜਾਣਦਾ ਏ
ਤੇਰਾ ਨਾ ਤੇਰਾ ਨਾ ਮੈ ਲੈ ਲੰਘ ਪਾਰ ਜਾਣਾ
ਮੈਨੂੰ ਆਸਰਾ ਤੇਰੇ ਹੀ ਨਾਮ ਦਾ ਏ
ਮੈਨੂੰ ਆਸਰਾ ਤੇਰੇ ਹੀ ਨਾਮ ਦਾ ਏ
ਪਿੱਛੇ ਜਿੰਨੇ ਵੀ ਖੜੇ ਸਾਰੇ ਤਾੜੀ ਮਾਰੋ
ਓਹਨਾ ਨੂੰ ਆਪਣੀ ਆਪਣੀ ਘਰਵਾਲਿਆਂ ਦੀ ਸੋਹ ਲਗੇ
Uncle ਜੀ ਵੀ ਤਾੜੀ ਮਾਰਨ ਲਗ ਗਏ ਹੁਣ ਤਾ
ਵੈਸੇ ਇਹਨਾਂ ਨੂੰ ਵੀ ਜਵਾਨੀ ਦੇ ਦਿਨ ਯਾਦ ਆਉਂਦੇ ਆ
ਇਹਨਾਂ ਦੇ ਵੇਲੇ ਵੀ ਜਦੋ ਕਲਾਕਰ ਆਉਂਦੇ ਸੀ
ਕੋਈ ਨਾ ਜੇ ਜਵਾਨੀ ਲੰਘ ਗਈ ਤਾ ਸਾਰਿਆਂ ਦੀ ਜਵਾਨੀ ਲੰਘ ਜਾਣੀ ਆ
ਚਿੱਟੀ ਦਾਹੜੀ ਦੇਖ ਕ ਨਾ ਡਰ ਕੁੜੀਏ
ਦਿਲ ਹਜੇ ਵੀ ਕਾਲਾ ਮਿੱਤਰਾਂ ਦਾ
ਦਿਲ ਹਜੇ ਵੀ ਕਾਲਾ ਮਿੱਤਰਾਂ ਦਾ