ਸਿਰਨਾਵੇ ਤੇਰੇ ਸੱਜਣਾ ਸਾਡੇ ਸਿਰ ਮੜੇ ਗਏ,
ਕਈ ਸਦੀਆਂ ਬੀਤ ਗਈਆਂ ਤੇ ਅਸੀਂ ਓਥੇ ਖੜੇ ਰਹੇ।
ਸਿਰਨਾਵੇ ਤੇਰੇ ਸੱਜਣਾ ਸਾਡੇ ਸਿਰ ਮੜੇ ਗਏ,
ਕਈ ਸਦੀਆਂ ਬੀਤ ਗਈਆਂ ਤੇ ਅਸੀਂ ਓਥੇ ਖੜੇ ਰਹੇ।
ਪਹਿਲਾਂ ਤੂੰ ਸਾਡੇ ਤੇ ਮਰਦੀ ਸੀ,
ਤੇ ਖ਼ਤ ਤੇਰੇ ਹੱਥ ਸਾਡੇ ਵਿੱਚ ਫੜੇ ਰਹੇ।
ਸਿਰਨਾਵੇ ਤੇਰੇ ਸੱਜਣਾ ਸਾਡੇ ਸਿਰ ਮੜੇ ਗਏ,
ਕਈ ਸਦੀਆਂ ਬੀਤ ਗਈਆਂ ਤੇ ਅਸੀਂ ਓਥੇ ਖੜੇ ਰਹੇ
ਸਿਰਨਾਵੇ ਤੇਰੇ ਸੱਜਣਾ ਸਾਡੇ ਸਿਰ ਮੜੇ ਗਏ,
ਕਈ ਸਦੀਆਂ ਬੀਤ ਗਈਆਂ ਤੇ ਅਸੀਂ ਓਥੇ ਖੜੇ ਰਹੇ।
ਨਹੀਂ ਭੁਲਣਾ ਤੇਰਾ ਸਿਰਨਾਵਾਂ।
ਤੇ ਅਸੀਂ ਵਿੱਚ ਸਿਵਿਆਂ ਦੇ ਮਰੇ ਪਏ।
ਸਿਰਨਾਵੇ ਤੇਰੇ ਸੱਜਣਾ ਸਾਡੇ ਸਿਰ ਮੜੇ ਗਏ,
ਕਈ ਸਦੀਆਂ ਬੀਤ ਗਈਆਂ ਤੇ ਅਸੀਂ ਓਥੇ ਖੜੇ ਰਹੇ।
ਅੱਜ ਮੈਂ ਗੀਤਾਂ ਦੇ ਵਿੱਚ ਪਾਇਆ।
ਤੇ ਅਸੀਂ ਰਾਹ ਸਿਵਿਆਂ ਦੇ ਫੜੇ ਰਹੇ।
ਸਿਰਨਾਵੇ ਤੇਰੇ ਸੱਜਣਾ ਸਾਡੇ ਸਿਰ ਮੜੇ ਗਏ,
ਕਈ ਸਦੀਆਂ ਬੀਤ ਗਈਆਂ ਤੇ ਅਸੀਂ ਓਥੇ ਖੜੇ ਰਹੇ।
ਸਿਰਨਾਵੇ ਤੇਰੇ ਸੱਜਣਾ ...............