LyricFind Logo
LyricFind Logo
Profile image icon
Lyric cover art

Nanak Chinta Mat Karo

Apple Music logo
Deezer logo
Spotify logo
Lyrics
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

ਨਾਨਕ ਚਿੰਤਾ ਮਤਿ ਕਰਹੁ ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸਹੀ ਹੇਇ ॥ ਚਿੰਤਾ ਤਿਸਹੀ ਹੇਇ ॥

ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥
ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੇਇ ॥੧॥ ਚਿੰਤਾ ਤਿਸਹੀ ਹੇਇ ॥੧॥

ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥
ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੇਇ ॥੧॥ ਚਿੰਤਾ ਤਿਸਹੀ ਹੇਇ ॥੧॥

ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥
ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੇਇ ॥੧॥
ਨਾਨਕ ਚਿੰਤਾ ਮਤ ਕਰਹੁ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸਹੀ ਹੇਇ ॥੧॥
ਚਿੰਤਾ ਤਿਸਹੀ ਹੇਇ ॥੧॥ ਚਿੰਤਾ ਤਿਸਹੀ ਹੇਇ ॥੧॥ ਚਿੰਤਾ ਤਿਸਹੀ ਹੇਇ ॥੧॥
ਚਿੰਤਾ ਤਿਸਹੀ ਹੇਇ ॥੧॥ ਚਿੰਤਾ ਤਿਸਹੀ ਹੇਇ ॥੧॥

WRITERS

TRADITIONAL

PUBLISHERS

Lyrics © Royalty Network

Share icon and text

Share


See A Problem With Something?

Lyrics

Other