ਹੋ ਇਦਰ ਵੀ ਵੇਲਾਂ ਤੇ ਓਦਰ ਵੀ ਵੇਲਾਂ ਤੇ ਵਿਚ ਵੇਲ ਦੇ ਟਾਲੀ
ਇਦਰ ਵੀ ਵੇਲਾਂ ਤੇ ਓਦਰ ਵੀ ਵੇਲਾਂ ਤੇ ਵਿਚ ਵੇਲ ਦੇ ਟਾਲੀ
ਹੋ ਪਿਛਲੀ ਉਮਰੇ ਮੈਂ ਯਾਰ ਬਣਾਯਾ ਲਬਾ ਓ ਵ ਅਕਲੋ ਖਾਲੀ
ਮੈਂ ਓਹਦੇ ਨਾਲ ਗਲ ਕਰਨੀ ਮੈਨੂੰ ਸੱਜਣ ਮਿਲਾ ਦੋ ਯਾਰ
ਮੈਂ ਓਹਦੇ ਨਾਲ ਗਲ ਕਰਨੀ ਮੇਰਾ ਸੱਜਣਾ ਨਾਲ ਪ੍ਯਾਰ
ਮੈਂ ਓਹਦੇ ਨਾਲ ਗਲ ਕਰਨੀ ਮੈਨੂੰ ਸੱਜਣ ਮਿਲਾ ਦੋ
ਸੱਜਣ ਮਿਲਾ ਦੋ ਸੱਜਣ ਮਿਲਾ ਦੋ ਯਾਰ
ਓ ਮੇਰਾ ਦੁਨੀਆ ਤੇ ਕੋਈ ਸੱਜਣ ਤਾ ਨਈ ਮਜਬੂਰ ਜਿਹਾ ਇਨ੍ਸਾਨ ਆ
ਹੋ ਤੁਸਾਂ ਆਵਣ ਜਾਵਣ ਛੋਡ਼ ਦਿਤਾ ਈ ਏਸ ਗਲ ਤੋ ਮੈਂ ਪਰੇਸ਼ਾਨ ਆ
ਓ ਚਲ ਛੋਡ਼ ਦਿਤਾ ਈ ਤੂ ਹੁਕਮ ਤਾ ਕਰ ਤੇਰੀ ਹਰ ਗਲ ਤੋ ਕ਼ੁਰਬਾਨ ਆ
ਓ ਖੋਟਾ ਪੈਸਾ ਵੀ ਕਿਸੇ ਵੇਲੇ ਕਮ ਔਂਦਾ ਈ ਮੇ ਤਾ ਫਿਰ ਵ ਯਾਰ ਇਨ੍ਸਾਨ ਆ
ਮੈਂ ਓਹਦੇ ਨਾਲ ਗਲ ਕਰਨੀ ਮੈਨੂੰ ਸੱਜਣ ਮਿਲਾ ਦੋ ਯਾਰ
ਮੈਂ ਓਹਦੇ ਨਾਲ ਗਲ ਕਰਨੀ ਮੇਰਾ ਸੱਜਣਾ ਨਾਲ ਪ੍ਯਾਰ
ਮੈਂ ਓਹਦੇ ਨਾਲ ਗਲ ਕਰਨੀ ਮੈਨੂੰ ਸੱਜਣ ਮਿਲਾ ਦੋ
ਸੱਜਣ ਮਿਲਾ ਦੋ ਸੱਜਣ ਮਿਲਾ ਦੋ ਯਾਰ
ਹੋ ਕਰ ਬੇਤਾ ਏ ਪ੍ਯਾਰ ਤੂ ਮੰਨੀ ਬੇਤਾ ਯਾਰ ਤੂ
ਆਖੀਰ ਨੂ ਪਾਸਚਤਾਵੇ ਗਾ ਤੂ ਹਾਥ ਕੰਨਾ ਨੂ ਲਵੇਗਾ
ਅੰਗਦ ਤੂ ਪਛਤਾਵੇਗਾ ਹਾਥ ਕੰਨਾ ਨੂ ਲਵੇਗਾ
ਤੂ ਹੀਰ ਹੀਰ ਗਾਵੇਗਾ ਤੂ ਹੀਰ ਹੀਰ ਗਾਵੇਗਾ
ਹੀਰ ਹੀਰ ਗਾਵੇਗਾ ਤੂ ਹੀਰ ਹੀਰ ਗਾਵੇਗਾ
ਓ ਖੋਟਾ ਪੈਸਾ ਵੀ ਕਿਸੇ ਵੇਲੇ ਕਮ ਔਂਦਾ ਈ ਮੇ ਤਾ ਫਿਰ ਵ ਯਾਰ ਇਨ੍ਸਾਨ ਆ