ਨੀ ਮੈਂ ਦਿਨੇ ਦਿਖਾ ਦੁਗਾ ਤਾਰੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ

ਵੈਰੀ ਉੱਤੇ ਸ੍ਦਾ ਸੋਹਣੀਏ ਸਾਡਿਆ ਰਹੀਆ ਝੰਡਿਯਾਂ
ਯਾਰ ਬੜੇ ਨੇ ਸ਼ੋੰਕਿ ਸਾਡੇ ਜੀਪਾ ਰਖਿਆ ਲੰਡਿਆਂ

ਐਰ ਗੇਰ ਨਾ ਜਾਣੀ ਬਲਿਏ ਸਬ ਚੰਗੇ ਕਾਲਜਾ ਵਿਚ ਪੜਦੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਪੀਤੀ ਖਾਦੀ ਵਿਚ ਕਦੇ ਜੇ ਮਾਰ ਦੀਏ ਲਲਕਾਰਾ
ਚੁ ਨੀ ਕ੍ਰਦਾ ਕੋਈ ਵੀ ਘੁਟ ਲਾ ਲੈਂਦਾ ਪਿੰਡ ਸਾਰਾ

ਸਿਰ ਧੜ ਦੀ ਬਾਜੀ ਲਾ ਦੰਗੇ ਨੀ ਤੇਰੇ ਪਿਛੇ ਬਣਗੇ ਬੋੜ ਡਰ੍ਦੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਫੱਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ
ਜੇ ਯਾਰਾ ਨਾਲ ਲਾਈ ਯਾਰੀ ਪੱਥਰ ਕਰਲੇ ਜਿਹਰਾ
ਤੁਰਕੋਟੀਏ ਦਾ ਤਾ ਬਿੱਲੋ ਰਹੋ ਡਾਂਗ ਤੇ ਡੇਰਾ
ਜੇ ਯਾਰਾ ਨਾਲ ਲਾਈ ਯਾਰੀ ਪੱਥਰ ਕਰਲੇ ਜਿਹਰਾ
ਤੁਰਕੋਟੀਏ ਦਾ ਤਾ ਬਿੱਲੋ ਰਹੋ ਡਾਂਗ ਤੇ ਡੇਰਾ
ਰਵਿੰਦੇਰ ਨੇ ਤੇਰਾ ਨਾ ਲਿਖ ਕੇ ਨੀ ਕੋਕੇ ਡਾਂਗ ਦੇ ਵਿਚ ਜੜੇ
ਫਟੇ ਚਕ ਦੇਣ ਗੇ ਨੀ ਹੈ ਗੇ ਸੁਖ ਨਾਲ ਮਿਤਰਾਂ ਦੇ ਯਾਰ ਬੜੇ