LyricFind Logo
LyricFind Logo
Profile image icon
Lyric cover art

Ginti

Apple Music logo
Deezer logo
Spotify logo
Lyrics
ਹੋ ਓ ਓ ਓ ਓ ਓ ਓ ਓ ਓ

ਧੱਕਾ ਮੁੱਕੀ ਵੀ ਚੰਗੀ ਤਰਾਹ ਜਾਣਦੇ
ਬਣੇ ਸਰਕਾਰ ਸਾਡੀ ਹੀ spot ਤੇ
ਅੱਖਾਂ ਨਾਲ ਕਰ ਕੇ scan ਰੱਖਦੀ
ਮਾਨਸਾ ਨੂ ਪੂਰਾ ਕੱਲੀ ਕੱਲੀ vote ਤੇ
ਸ਼ਾਂਤੀ ਨਾ ਮਸਲਾਂ ਨਬੇੜ ਦਈ ਦਾ
ਇਸ ਲਈ ਤੋਂ ਜੱਟ ਕੋਈ ਪੰਗਾ ਪੌਂਦਾ ਨਾ
ਰੱਖੀ ਨਾ
ਰੱਖੀ ਨਾ ਦਿਮਾਗ ਚ ਕੋਯੀ ਵਹਿਮ ਬੱਲੇਯਾ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਰੱਖੀ ਨਾ ਦਿਮਾਗ ਚ ਕੋਯੀ ਵਹਿਮ ਬੱਲੇਯਾ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਹਾਂ ਹੋਏ

ਮੁੱਦਿਆਂ ਦੇ ਉੱਤੇ ਸਾਡੀ ਚਲਦੀ ਬਿਹਾਸ
ਗੱਲ ਕਰਦਿਆਂ ਜਨਤਾ ਦੇ ਪਖ ਦੀ
ਇੱਕ ਵਾਰੀ ਜਿਹਦੇ ਦੇ ਦਈਏ ਦੇ ਜੁਬਾਨ
ਫੇਰ ਨਾ ਕਦੇ ਵੀ ਓ ਟੱਲ ਦੀ
ਹੋ ਚੋਕ ਵਿਚ ਆਕੇ ਜੇ ਕੋਈ ਪੰਗਾ ਲੇ ਲੇਵੇ
ਦੁਨਿਯਾ ਦੇ map ਉੱਤੇ ਓਹਦਾ ਔਦਾ ਨਾ
ਰੱਖੀ ਨਾ
ਰੱਖੀ ਨਾ ਦਿਮਾਗ ਚ ਕੋਯੀ ਵਹਿਮ ਬੱਲੇਯਾ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਰੱਖੀ ਨਾ ਦਿਮਾਗ ਚ ਕੋਯੀ ਵਹਿਮ ਬੱਲੇਯਾ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਹਾਂ ਹੋਏ

ਸਾਡੇ ਵੈਲਪੁਨੇ ਦੀਆਂ ਹੁੰਦੀਆਂ ਨਾ ਗੱਲਾਂ
Headline ਛਪ ਦੀ news ਨੀ
ਸਾਨੂ ਦੇਖ ਵੈਰੀਆਂ ਨੂ ਪੈਣ ਦੰਦਲਾਂ
ਉੱਦ ਜਾਣੇ ਸੱਭ ਦੇ fuse ਨੀ
ਸੰਧੂ ਜੀ ਦੇ ਨਾਲ ਇੱਕ ਵਾਰ ਖੜ ਜੇ
ਓਹਦੇ ਨਾਲ ਫੇਰ ਕੋਈ ਮੱਥਾਂ ਲੌਂਦਾ ਨਾ
ਰੱਖੀ ਨਾ
ਰੱਖੀ ਨਾ ਦਿਮਾਗ ਚ ਕੋਯੀ ਵਹਿਮ ਬੱਲੇਯਾ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਰੱਖੀ ਨਾ ਦਿਮਾਗ ਚ ਕੋਯੀ ਵਹਿਮ ਬੱਲੇਯਾ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਹਾਂ ਹੋਏ

ਸਾਡੇ ਨਾਲ ਜਿਹਦਾ ਸੀਧੀ ਟੱਕਰ ਲੇਵੇ
ਕੋਯੀ ਅੱਜ ਤਕ ਜੰਮਿਆ ਨਹੀਂ ਸੂਰਮਾ
ਬੰਨ ਬੰਨ ਲੋਗਡ ਨੀ ਠੀਕ ਕਰਦੇ
ਅੱਸੀ ਹੱਡਾਂ ਦਾ ਬਣਾ ਦੀਏ ਚੂਰਮਾ
ਕਿਹੰਦੀ ਕਹੋਂਦਿਆਂ ਨੂ ਨੱਥ ਪਾ ਲੀਏ
ਮਡ ਤੀਰ ਨੀ ਉੱਤੇ ਅੱਸੀ ਰੋਬ ਪੌਂਦੇ ਨਾ
ਰੱਖੀ ਨਾ
ਰੱਖੀ ਨਾ ਦਿਮਾਗ ਚ ਕੋਯੀ mind ਚੋਬਰਾਂ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਰੱਖੀ ਨਾ ਦਿਮਾਗ ਚ ਕੋਯੀ ਵਹਿਮ ਬੱਲੇਯਾ
ਤੂ ਤਾਂ ਕਿਸੀ ਗਿਣਤੀ ਦੇ ਵਿਚ ਔਂਦਾ ਨਾ
ਹਾਂ ਹੋਏ

WRITERS

Sony Thulewal

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other