ਅੱਸੀ ਦਿਲ ਚ ਵਸਾਯਾ ਓ ਸਾਹ ਬਣ ਬੈਠੇ
ਅੱਸੀ ਪੂਜਾ ਕਾਹਦੀ ਕੀਤੀ ਓ ਖੁਦਾ ਬਣ ਬੈਠੇ
ਅੱਸੀ ਦਿਲ ਚ ਵਸਾਯਾ ਓ ਸਾਹ ਬਣ ਬੈਠੇ
ਅੱਸੀ ਪੂਜਾ ਕਾਹਦੀ ਕੀਤੀ ਓ ਖੁਦਾ ਬਣ ਬੈਠੇ
ਹੁਣ ਗੱਲ ਗੱਲ ਉੱਤੇ ਐਂਵੇਂ ਸੂਲੀ ਟੰਗ ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਲੱਖ ਵਾਰ ਮੈਂ ਬੁਲਾਵਾਂ ਹੁਣ ਬੋਲਦੇ ਵੀ ਨਈ
ਦੁਖ ਸੁਖ ਸਾਡੇ ਨਾਲ ਬਿਹ ਕੇ ਫੋਲਦੇ ਵੀ ਨਈ
ਲੱਖ ਵਾਰ ਮੈਂ ਬੁਲਾਵਾਂ ਹੁਣ ਬੋਲਦੇ ਵੀ ਨਈ
ਦੁਖ ਸੁਖ ਸਾਡੇ ਨਾਲ ਬਿਹ ਕੇ ਫੋਲਦੇ ਵੀ ਨਈ
ਪਰ ਖਂਗ ਓ ਸ਼ਰੀਕਾਂ ਦੀ ਚ ਪੂਰਾ ਖੰਗਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਖੌਰੇ ਹੋਯੀ ਕਿਹੜੀ ਭੁੱਲ ਜਿਹਦੀ ਦਿੰਦੇ ਨੇ ਸੱਜਾ
ਸਾਡੇ ਡੁੱਲ ਦੇ ਨੇ ਹੰਜੂ ਓ ਲੈਂਦੇ ਨੇ ਮਜਾ
ਖੌਰੇ ਹੋਯੀ ਕਿਹੜੀ ਭੁੱਲ ਜਿਹਦੀ ਦਿੰਦੇ ਨੇ ਸੱਜਾ
ਸਾਡੇ ਡੁੱਲ ਦੇ ਨੇ ਹੰਜੂ ਓ ਲੈਂਦੇ ਨੇ ਮਜਾ
ਉਤੋਂ ਨਿਮਾ ਨਿਮਾ ਹੱਸ ਸਾਡੀ ਹਿੱਕ ਡਂਗ ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਉਠੇ ਦੋਨੇ ਵੇਲੇ ਹਥ ਸਾਡੇ ਜਿਹਦੀ ਖੈਰ ਲਈ
ਦੀਪ ਰੱਬ ਕਰੇ ਮਾਫ ਓਹਨੂ ਐਡੇ ਕਿਹਰ ਲਈ
ਉਠੇ ਦੋਨੇ ਵੇਲੇ ਹਥ ਸਾਡੇ ਜਿਹਦੀ ਖੈਰ ਲਈ
ਦੀਪ ਰੱਬ ਕਰੇ ਮਾਫ ਓਹਨੂ ਐਡੇ ਕਿਹਰ ਲਈ
ਸੱਬ ਜੁਲ੍ਮਾ ਦੀ ਜਿਹਦੀ ਅੱਜ ਹੱਦ ਲੱਗ ਗਏ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ
ਪਿਹਲਾਂ ਬਣੇ ਸਾਡੀ ਜਾਨ ਹੁਣ ਜਾਨ ਮੰਗ੍ਦੇ ਨੇ